Moosewala Chorni Song : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਚੋਰਨੀ ਗੀਤ ਹੋਇਆ ਰਿਲੀਜ਼
Written by Amritpal Singh
--
July 07th 2023 05:38 PM
- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਰਨ ਤੋਂ ਬਾਅਦ ਚੌਥਾ ਗੀਤ 'ਚੋਰਨੀ' ਅੱਜ ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਮੂਸੇਵਾਲਾ ਦਾ ਇਹ ਗੀਤ ਸਪੋਟੀਫਾਈ ਉਤੇ ਰਿਲੀਜ਼ ਕੀਤਾ ਗੀਤ ਹੈ।