Gangster Goldy Brar : Goldy Brar ਨੂੰ ਭਗੌੜ ਐਲਾਨਣ ਦੀ ਤਿਆਰੀ | Punjabi News | Chandigarh NIA Court
Written by Shanker Badra
--
January 08th 2026 03:24 PM
- ਚੰਡੀਗੜ੍ਹ ਦੀ NIA ਅਦਾਲਤ ਵੱਲੋਂ ਗੋਲਡੀ ਬਰਾੜ ਨੂੰ ਭਗੌੜਾ ਘੋਸ਼ਿਤ ਕਰਨ ਦੀ ਤਿਆਰੀ
- ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ਫਾਇਰਿੰਗ ਮਾਮਲੇ 'ਚ NIA ਦੀ ਵੱਡੀ ਕਾਰਵਾਈ
- 30 ਦਿਨਾਂ ਦੇ ਅੰਦਰ ਅਦਾਲਤ 'ਚ ਪੇਸ਼ ਹੋਣ ਦਾ ਹੁਕਮ , ਨਾ ਹੋਣ 'ਤੇ ਐਲਾਨਿਆ ਜਾਵੇਗਾ ਭਗੌੜਾ
- ਗੋਲਡੀ ਬਰਾੜ ਖ਼ਿਲਾਫ਼ ਪਹਿਲਾਂ ਵੀ ਜਾਰੀ ਹੋ ਚੁੱਕੇ ਨੇ ਨਾ-ਜ਼ਮਾਨਤੀ ਵਾਰੰਟ
- ਗੋਲਡੀ ਬਰਾੜ ਨੇ ਫਿਰੌਤੀ ਨਾ ਦੇਣ 'ਤੇ ਕਾਰੋਬਾਰੀ ਦੀ ਕੋਠੀ ’ਤੇ ਕਰਵਾਈ ਸੀ ਫਾਇਰਿੰਗ
- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਵੀ ਹੈ ਗੈਂਗਸਟਰ
- 27 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ