Court Complex Threat : ਪੰਜਾਬ 'ਚ ਅਦਾਲਤਾਂ ਨੂੰ RDX ਨਾਲ ਉਡਾਉਣ ਦੀ ਮਿਲੀ ਧਮਕੀ , ਪੈ ਗਈਆ ਭਾਜੜਾ
Written by Shanker Badra
--
January 08th 2026 03:26 PM
- ਪੰਜਾਬ ਦੀਆਂ ਤਿੰਨ ਅਦਾਲਤਾਂ ਨੂੰ ਮਿਲੀ RDX ਨਾਲ ਉਡਾਉਣ ਦੀ ਧਮਕੀ
- ਫਿਰੋਜ਼ਪੁਰ, ਮੋਗਾ ਤੇ ਰੋਪੜ ਦੀ ਕੋਰਟ ਨੂੰ ਮਿਲੀ ਧਮਕੀ
- ਧਮਕੀ ਮਗਰੋਂ ਤਿੰਨੇਂ ਕੋਰਟ ਕੰਪਲੈਕਸ ਨੂੰ ਕਰਵਾਇਆ ਗਿਆ ਖਾਲੀ
- ਮੌਕੇ ’ਤੇ ਤੈਨਾਤ ਪੁਲਿਸ ਦੀ ਟੀਮ