ਮਹਿਲਾ ਕਮਿਸ਼ਨ ਨੂੰ ਮਿਲੀ ਹੈਰਾਨ ਕਰਨ ਵਾਲੀ ਸ਼ਿਕਾਇਤ
Written by Shanker Badra
--
January 09th 2026 01:58 PM
- ਬੇਟੀ ਨੇ ਆਪਣੀ ਮਾਂ 'ਤੇ ਲਗਾਏ ਗੰਭੀਰ ਆਰੋਪ ,ਪੰਜਾਬ ਮਹਿਲਾ ਕਮਿਸ਼ਨ ਕੋਲ ਪਹੁੰਚੀ ਸ਼ਿਕਾਇਤ
- ਕਿਹਾ -ਪਿਤਾ ਦੀ ਮੌਤ ਤੋਂ ਬਾਅਦ ਉਸਦੀ ਮਾਂ ਦੇ ਉਸਦੇ ਸਹੁਰੇ ਨਾਲ ਹਨ ਨਜਾਇਜ਼ ਸਬੰਧ
- 'ਉਸਦੀ ਮਾਂ ਆਪਣੇ ਕੁੜਮ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿੰਦੀ ਹੈ'
- 'ਜਦੋਂ ਉਸਨੇ ਵਿਰੋਧ ਕੀਤਾ ਤਾਂ ਮਾਂ ਨੇ ਉਸਨੂੰ ਕੁੱਟ ਮਾਰ ਕਰਕੇ ਘਰੋਂ ਕੱਢ ਦਿੱਤਾ'
- ਉਸਦੀ ਮਾਂ ਨੇ ਪੇਕਿਆਂ ਦੀ ਜ਼ਮੀਨ ‘ਤੇ ਵੀ ਗੈਰਕਾਨੂੰਨੀ ਕਬਜ਼ਾ ਕਰਕੇ ਨਾਨੀ ਦੀ ਜ਼ਮੀਨ ਹੜਪ ਲਈ'
- ਮਾਂ ਅਕਸਰ ਧਮਕੀ ਦਿੰਦੀ ਸੀ ਕਿ “ਮੈਂ ਤਾਂ ਪੁਲਿਸ ਨੂੰ ਨਹੀਂ ਬਕਸਿਆ, ਤੂੰ ਤਾਂ ਚੀਜ਼ ਕੀ ਆ”