Congress ਦੇ ਸੀਨੀਅਰ ਆਗੂ ਹਰਦੀਪ ਸਿੰਘ ਕਿੰਗਰਾ ਦਾ Exclusive Interview
Written by Aarti
--
June 18th 2026 09:03 PM
- ਕਾਂਗਰਸ ਦੇ ਸੀਨੀਅਰ ਆਗੂ ਹਰਦੀਪ ਸਿੰਘ ਕਿੰਗਰਾ ਦਾ Exclusive Interview
- ਕਿੰਗਰਾ ਨੇ ਇੰਟਰਵਿਊ ਦੌਰਾਨ ਕੀਤੇ ਕਈ ਵੱਡੇ ਖੁਲਾਸੇ।
- ਮੁੱਖ ਮੰਤਰੀ ਨੂੰ ਸ਼ਰਾਬੀ ਹਾਲਤ ਵਿੱਚ ਦੇਖਣ ਦੇ ਦਾਅਵੇ ਕੀਤੇ
- ਕੁਝ ਫੈਸਲਿਆਂ ਅਤੇ ਲੀਡਰਸ਼ਿਪ ਨਾਲ ਅਸਹਿਮਤੀ ਕਾਰਨ ਆਮ ਆਦਮੀ ਪਾਰਟੀ ਛੱਡੀ- ਕਿੰਗਰਾ
- ਕਿੰਗਰਾ ਵੱਲੋਂ ਮੁੱਖ ਮੰਤਰੀ ਨੂੰ ਧਾਰਮਿਕ ਅਤੇ ਪੰਥਕ ਮਾਮਲਿਆਂ ਵਿੱਚ ਸੰਵੇਦਨਸ਼ੀਲਤਾ ਵਰਤਣ ਦੀ ਸਲਾਹ
- ਪੰਜਾਬ ਦੀ ਸਿਆਸਤ ਅਤੇ ਮੌਜੂਦਾ ਹਾਲਾਤਾਂ 'ਤੇ ਖੁੱਲ੍ਹ ਕੇ ਰੱਖੇ ਵਿਚਾਰ