Sat, Sep 21, 2024
Whatsapp

Sikh Gurdwaras Act 1925 'ਚ ਸਰਕਾਰੀ ਦਖਲਅੰਦਾਜ਼ੀ ਦਾ Punjab Vidhan Sabha 'ਚ ਹੋਇਆ ਵਿਰੋਧ

Written by  Jasmeet Singh -- June 20th 2023 09:23 PM -- Updated: June 21st 2023 03:58 PM

ਗੁਰਬਾਣੀ ਪ੍ਰਸਾਰਣ ਦੇ ਮਸਲੇ 'ਤੇ ਅੱਜ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ ਕੀਤਾ ਗਿਆ| ਜਿਸ 'ਚ ਸਿੱਖ ਗੁ. ਐਕਟ 1925 'ਚ ਸੋਧ ਦਾ ਮਤਾ ਪਾਇਆ ਗਿਆ ਸੀ| ਵਿਰੋਧੀ ਧਿਰਾਂ ਨੇ ਇਸ ਨੂੰ ਸਿਖਾਂ ਦੀ ਸਿਰਮੌਰ ਸੰਸਥਾ SGPC ਦੇ ਅਧਿਕਾਰਾਂ 'ਚ ਸਰਕਾਰੀ ਦਖਲਅੰਦਾਜ਼ੀ ਦੱਸਿਆ ਅਤੇ ਪੁਰਜ਼ੋਰ ਵਿਰੋਧ ਕੀਤਾ

Also Watch

PTC NETWORK