Tue, Apr 30, 2024
Whatsapp

Sri Muktsar Sahib : ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਨਹਿਰ ਚੋਂ ਕੱਢ ਰਹੇ ਰੇਤਾਂ, Mining ਕਰਦੇ ਲੋਕਾਂ ਦੀ ਵੀਡਿਓ

Written by  Amritpal Singh -- October 07th 2023 02:03 PM

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੋਥਾ ਤੋਂ ਲੰਘਦੀ ਨਹਿਰ ‘ਚੋਂ ਰੇਤਾਂ ਕੱਢਦੇ ਲੋਕਾਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਇਹ ਲੋਕ ਚੱਲਦੀ ਨਹਿਰ ‘ਚੋਂ ਕਹੀਆਂ ਅਤੇ ਬੱਠਲਾਂ ਦੇ ਨਾਲ ਰੇਤਾ ਕੱਢ ਰਹੇ ਸਨ, ਜਿਸ ਸਬੰਧੀ ਵੀਡੀਓ ਵੀ ਵਾਇਰਲ ਹੋਈ ਹੈ।

Also Watch