ਬੱਕਰੇ ਦੀ ਬਲੀ ਦੇਣ ਜਾ ਰਹੇ 4 ਲੋਕਾਂ ਦੀ ਮੌਤ, ਬੱਕਰੇ ਦੀ ਬਚੀ ਜ਼ਿੰਦਗੀ
Written by Shanker Badra
--
April 11th 2025 07:17 PM
ਜਬਲਪੁਰ (MP)
ਬੱਕਰੇ ਨੇ ਲਈ 4 ਲੋਕਾਂ ਦੀ ‘ਬਲੀ’ !
ਤੇਜ਼ ਰਫਤਾਰ ਕਾਰ ਪੁਲ ਤੋਂ ਨਦੀ ‘ਚ ਡਿੱਗੀ
ਬੱਕਰੇ ਦੀ ਬਲੀ ਦੇਣ ਜਾ ਰਹੇ ਸੀ ਕਾਰ ਸਵਾਰ
4 ਲੋਕਾਂ ਦੀ ਮੌਤ, 2 ਗੰਭੀਰ ਜ਼ਖਮੀ
ਹਾਦਸੇ ‘ਚ ਬੱਕਰੇ ਦੀ ਬੱਚ ਗਈ ਜਾਨ