ਨਸ਼ਾ ਤਸਕਰ ਪੁਲਿਸ ਵਾਲਿਆਂ ਨਾਲ ਕਰਦੇ ਹਨ ਸੈਟਿੰਗ? Police ਅਫ਼ਸਰ ਸਾਹਮਣੇ ਬੈਠ ਕੇ ਕਿਸਾਨ ਨੇ ਦੱਸੀ ਸਾਰੀ ਗੱਲ
Written by Amritpal Singh
--
September 07th 2023 02:34 PM
ਅੰਮ੍ਰਿਤਸਰ ਦੇ ਘਰਿੰਡਾ ਥਾਣੇ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਪੁਲਿਸ ਪਬਲਿਕ ਮੀਟਿੰਗ ਦਰਮਿਆਨ ਘਰਿੰਡਾ ਦੇ ਇੱਕ ਕਿਸਾਨ ਨੇ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ ਕਿ ਜੇਕਰ ਇਸ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਇਸਦੇ ਕੋਲ ਸਾਰੇ ਹੀ ਨਸ਼ਾਂ ਤਸਕਰਾਂ ਦਾ ਪਤਾ ਲੱਗ ਸਕਦਾ ਹੈ।