Sidhu Moosewala ਤੋਂ ਪ੍ਰੇਰਿਤ ਹੋ ਕੇ ਇਸ ਜੋੜੀ ਨੇ ਪਰਵਾਸ ਤੋਂ ਮੋੜਿਆ ਮੂੰਹ
Written by Amritpal Singh
--
August 03rd 2023 03:10 PM
- ਸਿੱਧੂ ਮੂਸੇਵਾਲਾ ਦੇ ਜ਼ਿਲੇ ਤੋਂ ਆਏ ਇਸ ਜੋੜੇ ਨੇ ਮੋਹਾਲੀ 'ਚ ਨਵਾਂ ਕਾਰੋਬਾਰ ਸ਼ੁਰੂ ਕੀਤਾ| ਜਿਸ 'ਚ ਕੇ ਓਹਨਾ ਨੇ ਇਕ ਟਰਾਲੀ ਨੂੰ ਹੀ ਵੀਲ੍ਹ kichten ਦੇ ਤੋਰ 'ਤੇ ਵਰਤਦੇ ਨੇ ਤੇ ਟਰਾਲੀ ਨੂੰ ਮੋਡੀਫਾਈ ਕਰ ਕੇ ਉਪਰ ਬੈਠਣ ਨੂੰ ਵੀ ਥਾਂ ਬਣਾਈ ਹੋਈ ਹੈ। ਹਾਲਾਂਕਿ ਵੱਡੀ ਗੱਲ ਇਹ ਹੈ ਕਿ ਜੋੜੇ ਨੇ Ilets ਕੀਤੀ ਹੋਈ ਹੈ ਪਰ ਪਰਵਾਸ ਨਹੀਂ ਕੀਤਾ ਬਲਕਿ ਪੰਜਾਬ 'ਚ ਕਾਰੋਬਾਰ ਕਰਨ ਨੂੰ ਤਰਜੀਹ ਦਿੱਤੀ ।