ਭਾਰਤੀ ਫੌਜ ਦੇ ਬਤੋਰ ਇੰਜੀਨੀਅਰ ਸੇਵਾਵਾ ਨਿਭਾ ਰਹੇ ਹਵਲਦਾਰ ਰਣਧੀਰ ਸਿੰਘ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਸ਼ਹੀਦ ਹੋ ਗਏ,ਰੋਪੜ ਜਿਲ੍ਹੇ ਦੇ ਪਿੰਡ ਸੈਣੀ ਮਾਜਰਾ ਢੱਕੀ ਵਾਸੀ ਹਵਲਦਾਰ ਰਣਧੀਰ ਸਿੰਘ ਛੁੱਟੀ ਤੇ ਆਏ ਹੋਏ ਸਨ ਤੇ ਇਸ ਦੌਰਾਨ ਸੜਕ ਹਾਦਸੇ ਦੇ ਵਿੱਚ ਜ਼ਖਮੀ ਹੋ ਜਾਣ ਤੋਂ ਬਾਅਦ ਸ਼ਹੀਦ ਹੋ ਗਏ। ਉਸ ਦੀ ਬੀਤੇ ਦਿਨ ਕਮਾਂਡ ਹਸਪਤਾਲ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਮੌਤ ਹੋ ਗਈ ਹੈ।