Wed, Oct 4, 2023
Whatsapp

ਕਰੋੜਾਂ ਰੁਪਏ ਹਾਸਲ ਕਰਨ ਲਈ 10 ਮਹੀਨੇ ਲਾ ਕੀਤੀ ਇੱਕ ਸਨਸਨੀਖੇਜ਼ ਵਾਰਦਾਤ, ਫਿਲਮਾਂ ਨਾਲੋਂ ਵੀ ਖਤਰਨਾਕ ਹੈ ਪੰਜਾਬ 'ਚ ਹੋਏ ਇਸ ਕਤਲ ਦੀ ਕਹਾਣੀ !

Written by  Amritpal Singh -- June 29th 2023 07:38 PM

ਫਤਿਹਗੜ੍ਹ ਸਾਹਿਬ ਪੁਲਿਸ ਨੇ ਸੁਖਜੀਤ ਸਿੰਘ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਦੋਸਤ ਨੇ 4 ਕਰੋੜ ਲਈ ਕੀਤਾ ਕਤਲ ਤੇ ਕਤਲ ਵੀ ਫਿਲਮੀ ਅੰਦਾਜ਼ 'ਚ ਪਹਿਲੇ ਵਿਅਕਤੀ ਨੂੰ ਸ਼ਰਾਬ ਵਿੱਚ ਮਿਲਾ ਕੇ ਦਵਾਈ ਦਿੱਤੀ ਗਈ। ਬੇਹੋਸ਼ੀ ਦੀ ਹਾਲਤ ਵਿਚ ਉਸ ਨੂੰ ਰਾਜਪੁਰਾ ਲਿਜਾ ਕੇ ਇਕ ਟਰੱਕ ਨੇ ਕੁਚਲ ਦਿੱਤਾ।

Also Watch