Gurdwara Sahib ਤੋਂ ਮਰਿਆਦਾ ਅਨੁਸਾਰ ਸੁਰੱਖਿਅਤ ਜਗ੍ਹਾ 'ਤੇ ਲਿਜਾਇਆ ਗਿਆ Sri Guru Granth Sahib ਜੀ ਦਾ ਸਰੂਪ
Written by Amritpal Singh
--
August 16th 2023 05:28 PM
- ਭਾਖੜਾ ਡੈਮ 'ਚੋ ਪਾਣੀ ਛੱਡਣ ਮਗਰੋਂ ਅਨੰਦਪੁਰ ਸਾਹਿਬ ਦੇ ਨੇੜਲੇ ਕਈ ਪਿੰਡ ਇਸ ਦੇ ਲਪੇਟ 'ਚ ਆਏ ਨੇ ਤੇ ਇਸੇ ਦੇ ਚਲਦੇ ਪਿੰਡ ਅਬਦੁੱਲਾ ਪੁਰ 'ਚ Gurdwara Sahib ਤੋਂ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਰੱਖਿਅਤ ਜਗ੍ਹਾ 'ਤੇ ਲਿਜਾਇਆ ਗਿਆ |