ਜਲੰਧਰ ਵਿੱਚੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਦੇ ਲੋਕਾਂ ਨੇ ਹੀ ਚੋਰ ਨੂੰ ਕਾਬੂ ਕੀਤਾ। ਹਾਲਾਂਕਿ ਪਿੰਡ ਵਾਸੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ "ਪੁਲਿਸ ਸਾਨੂੰ ਕਹਿ ਰਹੀ ਹੈ ਕਿ ਅਸੀਂ ਚੋਰ ਨੂੰ ਕਿਉਂ ਮਾਰਿਆ, ਇਸ ਲਈ ਅਸੀਂ ਇਸਨੂੰ ਹਾਰ ਪਾ ਰਹੇ ਹਾਂ"। ਹਾਲਾਂਕਿ ਪੁਲਿਸ ਨੂੰ ਜਾਣਕਾਰੀ ਦੇਣ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਮੁਲਜ਼ਮ ਨੂੰ ਬਾਈਕ ਉੱਤੇ ਬੈਠਾ ਕੇ ਆਪਣੇ ਨਾਲ ਲੈ ਗਈ।