Video Leak ਮਾਮਲਾ: Camera ਸਾਹਮਣੇ ਫੁੱਟ-ਫੁੱਟ ਰੋਇਆ Kulhad Pizza ਵਾਲਾ
Written by Amritpal Singh
--
September 22nd 2023 03:31 PM
- Video Leak ਮਾਮਲਾ: ਕੈਮਰੇ ਸਾਹਮਣੇ ਫੁੱਟ-ਫੁੱਟ ਰੋਇਆ ਕੁਲੜ੍ਹ ਪੀਜ਼ੇ ਵਾਲਾ, ਲੋਕਾਂ ਨੂੰ ਹੱਥ ਬੰਨ੍ਹ ਕੀਤੀ ਅਪੀਲ, ਵੀਡੀਓ ਨੂੰ ਸ਼ੇਅਰ ਨਾ ਕਰੋ, "ਇਹਨਾਂ ਹਾਲਾਤਾਂ ਨੇ ਸਾਡੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ"