Fri, Sep 11, 2026
Whatsapp

ਪੀ.ਡਬਲਿਊ.ਡੀ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਪੀ ਡਬਲਿਊ ਡੀ ਦੇ ਪਟਿਆਲਾ ਦੇ ਮੁੱਖ ਦਫਤਰ ਵਿਖੇ ਅਚਨਚੇਤ ਛਾਪਾ, ਚੈਕਿੰਗ ਜਾਰੀ

Reported by:  PTC News Desk  Edited by:  Joshi -- May 29th 2018 10:02 AM -- Updated: May 29th 2018 10:03 AM
ਪੀ.ਡਬਲਿਊ.ਡੀ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਪੀ ਡਬਲਿਊ ਡੀ ਦੇ ਪਟਿਆਲਾ ਦੇ ਮੁੱਖ ਦਫਤਰ ਵਿਖੇ ਅਚਨਚੇਤ ਛਾਪਾ, ਚੈਕਿੰਗ ਜਾਰੀ

ਪੀ.ਡਬਲਿਊ.ਡੀ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਪੀ ਡਬਲਿਊ ਡੀ ਦੇ ਪਟਿਆਲਾ ਦੇ ਮੁੱਖ ਦਫਤਰ ਵਿਖੇ ਅਚਨਚੇਤ ਛਾਪਾ, ਚੈਕਿੰਗ ਜਾਰੀ

ਪੀ.ਡਬਲਿਊ.ਡੀ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਪੀ ਡਬਲਿਊ ਡੀ ਦੇ ਪਟਿਆਲਾ ਦੇ ਮੁੱਖ ਦਫਤਰ ਵਿਖੇ ਅਚਨਚੇਤ ਛਾਪਾ, ਚੈਕਿੰਗ ਜਾਰੀ ਪੀ.ਡਬਲਿਊ.ਡੀ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਪੀ ਡਬਲਿਊ ਡੀ ਦੇ ਪਟਿਆਲਾ ਦੇ ਮੁੱਖ ਦਫਤਰ ਵਿਖੇ ਅਚਨਚੇਤ ਰੇਡ ਕੀਤੀ ਗਈ ਹੈ। vijayinder singla raids PWD patiala office ਸਿੰਗਲਾ ਵੱਲੋਂ ਦਫਤਰ 'ਚ ਠੀਕ 9 ਵਜੇ ਛਾਪਾ ਮਾਰਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਇਸ ਛਾਪੇ ਦੌਰਾਨ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਰਿਕਾਰਡ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। vijayinder singla raids PWD patiala office ਹੋਰ ਵੇਰਵਿਆਂ ਦੀ ਉਡੀਕ 'ਚ ...!! —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK