ਇਸ ਗਰਭਵਤੀ ਔਰਤ ਦੀ ਸੱਚਾਈ ਸੁਣ ਕੇ ਹੋ ਜਾਵੋਗੇ ਹੈਰਾਨ!
Woman Pretends Pregnancy to Sneak In Snacks Into Cinemas: ਮਾਂ ਬਣਨਾ ਹਰ ਔਰਤ ਦਾ ਸੁਪਨਾ ਹੁੰਦਾ ਹੈ ਅਤੇ ਇਹ ਅਹਿਸਾਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੁੰਦਾ ਹੈ। ਕੋਈ ਵੀ ਗਰਭਵਤੀ ਔਰਤ ਜਦੋਂ ਜਨਤਕ ਥਾਂ 'ਤੇ ਜਾਂਦੀ ਹੈ ਤਾਂ ਉਸਦੀ ਸੁਵਿਧਾ ਲਈ ਉਸਨੂੰ ਖਾਸ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ, ਜਿਵੇਂ ਕਿ ਬੱਸ, ਗੱਡੀ ਜਾਂ ਸ਼ਾਪਿੰਗ ਮਾਲ 'ਚ! ਪਰ ਕੀ ਹੋਵੇ ਜੇਕਰ ਕੋਈ ਔਰਤ ਆਪਣੇ ਗਰਭਵਤੀ ਹੋਣ ਦਾ ਨਾਟਕ ਕਰੇ ਉਹ ਵੀ ਸਿਰਫ ਇਸ ਲਈ ਤਾਂ ਜੋ ਉਹ ਸਿਨੇਮਾ ਘਰ 'ਚ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਜਾ ਸਕੇ!!
ਸੁਣਨ ਨੂੰ ਗੱਲ ਹੈਰਾਨੀ ਭਰੀ ਲੱਗਦੀ ਹੈ ਪਰ ਇਹ ਗੱਲ ਸੱਚ ਹੈ।Found a brand new way to get your snacks into a movie pic.twitter.com/eDcOwjLiMU — Angela Brisk (@AngelaBrisk) November 19, 2017
ਇਸ ਗੱਲ ਦੀ ਪੁਸ਼ਟੀ ਔਰਤ ਨੇ ਖੁਦ ਟਵੀਟ ਕਰ ਕੇ ਕੀਤੀ ਹੈ। ਇਸ 'ਤੇ ਲੋਕਾਂ ਨੇ ਮਜ਼ਾਕ ਕਰਦਿਆਂ ਕਿਹਾ ਹੈ ਕਿ ਜਲਦ ਹੀ ਹੁਣ ਅਜਿਹੇ ਕੰਮ ਲਈ ਮਰਦ ਵੀ ਗਰਭਵਤੀ ਹੁੰਦੇ ਨਜ਼ਰ ਆਉਣਗੇ।@sierrabbyxoxo @becssxox this is absolutely outstanding intellect.
— Maximillian O Neil (@MaxONeil1069) November 19, 2017
Woman Pretends Pregnancy to Sneak In Snacks Into Cinemas: ਦੇਖੋ ਟਵੀਟ:Found a brand new way to get your snacks into a movie pic.twitter.com/eDcOwjLiMU — Angela Brisk (@AngelaBrisk) November 19, 2017