ਮਜੀਠਾ ਵਿਖੇ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਉਹ ਅਣਪਛਾਤੇ ਵਿਅਕਤੀ ਉਥੋਂ ਚਲੇ ਗਏ ਕੁਝ ਦੇਰ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਜਿਨਾਂ ਨੇ ਆਉਦਿਆਂ ਹੀ ਕਰਮਜੀਤ ਸਿੰਘ ਲਾਡੀ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਲਾਡੀ ਜ਼ਖ਼ਮੀ ਹਾਲਤ ਵਿੱਚ ਡਿੱਗ ਪਿਆ ਤੇ ਅਣਪਛਾਤੇ ਵਿਅਕਤੀ ਉਥੋਂ ਚਲੇ ਗਏ ।
ਲਾਡੀ ਨੂੰ ਨੇੜੇ ਦੇ ਦੁਕਾਨਦਾਰਾਂ ਨੇ ਨਿੱਜੀ ਹਸਪਤਾਲ ਵਿੱਚ ਖੜਿਆਂ ਜਿਥੇ ਉਸ ਨੂੰ ਡਾਕਟਰ ਨੇ ਮਿਰਤਕ ਕਰਾਰ ਦੇ ਦਿੱਤਾ। ਜਿਸ ਦੀ ਇਤਲਾਹ ਪੁਲਿਸ ਥਾਣਾ ਮਜੀਠਾ ਵਿਖੇ ਦਿੱਤੀ ਗਈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ:ਸੁਨੀਨ ਜਾਖੜ ਹਾਈਕਮਾਨ 'ਤੇ ਭੜਕੇ, ਕਿਹਾ-ਸਿਰ ਇੰਨਾ ਵੀ ਨਾ ਝੁਕਾਓ ਕਿ ਦਸਤਾਰ ਡਿੱਗ ਜਾਵੇ
-PTC News