Fri, Apr 26, 2024
Whatsapp

ਦਿੱਲੀ 'ਚ ਮੁਜ਼ਾਹਰਾ ਕਰ ਰਹੇ ਯੂਥ ਅਕਾਲੀ ਦਲ ਦੇ ਆਗੂ ਤੇ ਵਰਕਰ ਹਿਰਾਸਤ 'ਚ ਲਏ ਗਏ

Written by  Shanker Badra -- October 15th 2020 01:24 PM
ਦਿੱਲੀ 'ਚ ਮੁਜ਼ਾਹਰਾ ਕਰ ਰਹੇ ਯੂਥ ਅਕਾਲੀ ਦਲ ਦੇ ਆਗੂ ਤੇ ਵਰਕਰ ਹਿਰਾਸਤ 'ਚ ਲਏ ਗਏ

ਦਿੱਲੀ 'ਚ ਮੁਜ਼ਾਹਰਾ ਕਰ ਰਹੇ ਯੂਥ ਅਕਾਲੀ ਦਲ ਦੇ ਆਗੂ ਤੇ ਵਰਕਰ ਹਿਰਾਸਤ 'ਚ ਲਏ ਗਏ

ਦਿੱਲੀ 'ਚ ਮੁਜ਼ਾਹਰਾ ਕਰ ਰਹੇਯੂਥ ਅਕਾਲੀ ਦਲ ਦੇ ਆਗੂ ਤੇ ਵਰਕਰ ਹਿਰਾਸਤ 'ਚ ਲਏ ਗਏ:ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ਼ ਯੂਥ ਅਕਾਲੀ ਦਲ ਵੱਲੋਂ ਦਿੱਲੀ 'ਚ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਦਿੱਲੀ ਪੁਲਿਸ ਨੇ ਯੂਥ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਇਸ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਹੈ ਕਿ ਅਸੀਂ ਨਰਮਾ ਅਤੇ ਮੱਕੀ ਲੈ ਕੇ ਦਿੱਲੀ ਆਏ ਹਾਂ। ਐੱਮ.ਐੱਸ.ਪੀ. 'ਤੇ ਖਰੀਦ ਨਾ ਹੋਣ ਕਰਕੇ ਕਿਸਾਨ ਪਰੇਸ਼ਾਨ ਹਨ। [caption id="attachment_440340" align="aligncenter" width="300"]Youth Akali Dal leaders and workers Arrested by Delhi police ਦਿੱਲੀ 'ਚ ਮੁਜ਼ਾਹਰਾ ਕਰ ਰਹੇਯੂਥ ਅਕਾਲੀ ਦਲ ਦੇ ਆਗੂ ਤੇ ਵਰਕਰ ਹਿਰਾਸਤ 'ਚ ਲਏ ਗਏ[/caption] ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਨਰਮੇ ਤੇ ਮੱਕੀ ਦੀ ਫਸਲ ਸੜਕ 'ਤੇ ਖਿਲਾਰ ਕੇ ਰੋਸ ਜਤਾਇਆ ਹੈ। -PTCNews


Top News view more...

Latest News view more...