Sat, Apr 27, 2024
Whatsapp

500 ਅਤੇ 1000 ਦੇ ਨੋਟਾਂ ਨੂੰ ਲੈ ਕੇ ਸਰਕਾਰ ਦਾ ਨਵਾਂ ਹੁਕਮ!

Written by  Joshi -- June 21st 2017 07:58 PM
500 ਅਤੇ 1000 ਦੇ ਨੋਟਾਂ ਨੂੰ ਲੈ ਕੇ ਸਰਕਾਰ ਦਾ ਨਵਾਂ ਹੁਕਮ!

500 ਅਤੇ 1000 ਦੇ ਨੋਟਾਂ ਨੂੰ ਲੈ ਕੇ ਸਰਕਾਰ ਦਾ ਨਵਾਂ ਹੁਕਮ!

ਨਵੀਂ ਦਿੱਲੀ: ਸਰਕਾਰ ਨੇ ਬੈਂਕਾਂ ਅਤੇ ਪੋਸਟ ਆਫਿਸਾਂ ਨੂੰ ਪੁਰਾਣੇ 500 ਅਤੇ 1000 ਰੁ: ਦੇ ਨੋਟ 20 ਜੁਲਾਈ ਤੱਕ ਜਮ੍ਹਾਂ ਕਰਾਉਣ ਦੀ ਆਗਿਆ ਦੇ ਦਿੱਤੀ ਹੈ। ਇੱਕ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ "ਇੰਨ੍ਹਾ ਨਿਯਮਾਂ ਦੀ ਸ਼ੁਰੂਆਤ ਤੋਂ 30 ਦਿਨਾਂ ਦੇ ਅੰਦਰ-ਅੰਦਰ ਬੈਂਕ, ਪੋਸਟ ਆਫਿਸ ਅਤੇ ਕੋਆਪ੍ਰੇਟਿਵ ਬੈਂਕ ਦੁਆਰਾ ਅਜਿਹੇ ਨੋਟ ਰਿਜ਼ਰਵ ਬੈਂਕ ਦੇ ਕਿਸੇ ਵੀ ਦਫਤਰ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ"। ਆਰ.ਬੀ.ਆਈ ਅਨੁਸਾਰ ਇਹਨਾਂ ਨੋਟਾਂ ਨੂੰ ਪਹਿਲਾਂ ਜਮ੍ਹਾਂ ਨਾ ਕਰਵਾਏ ਜਾਣ ਦੇ ਕਾਰਨ ਵੀ ਦੱਸਣੇ ਪੈਣਗੇ। —PTC News


  • Tags

Top News view more...

Latest News view more...