Fri, Apr 26, 2024
Whatsapp

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਲੰਡਨ ਦੀਆਂ ਸੜਕਾਂ 'ਤੇ ਇੰਝ ਕੀਤੀ ਮਸਤੀ,ਦੇਖੋ ਤਸਵੀਰਾਂ

Written by  Shanker Badra -- June 20th 2018 03:55 PM -- Updated: June 20th 2018 04:00 PM
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਲੰਡਨ ਦੀਆਂ ਸੜਕਾਂ 'ਤੇ ਇੰਝ ਕੀਤੀ ਮਸਤੀ,ਦੇਖੋ ਤਸਵੀਰਾਂ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਲੰਡਨ ਦੀਆਂ ਸੜਕਾਂ 'ਤੇ ਇੰਝ ਕੀਤੀ ਮਸਤੀ,ਦੇਖੋ ਤਸਵੀਰਾਂ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਲੰਡਨ ਦੀਆਂ ਸੜਕਾਂ 'ਤੇ ਇੰਝ ਕੀਤੀ ਮਸਤੀ,ਦੇਖੋ ਤਸਵੀਰਾਂ:ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਲੰਡਨ ਦੀਆਂ ਸੜਕਾਂ 'ਤੇ ਮਸਤੀ ਕਰਦੀ ਨਜ਼ਰ ਆਈ ਹੈ।ਇਸ ਤੋਂ ਇਲਾਵਾ ਕੰਗਨਾ ਨੇ ਬ੍ਰੇਕਫਾਸਟ ਅਤੇ ਡਿਨਰ ਦਾ ਵੀ ਆਨੰਦ ਲਿਆ। bollywood-actress-kangana-ranaut-spotted-out-shopping in londonਜਿਸ ਦੀਆਂ ਕੁਝ ਤਸਵੀਰਾਂ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।ਇਨ੍ਹਾਂ ਤਸਵੀਰਾਂ ਦੇ ਵਿੱਚ ਕੰਗਨਾ ਆਪਣੇ ਦੋਸਤਾਂ ਨਾਲ ਸ਼ਾਪਿੰਗ ਕਰਦੀ ਦਿਖਾਈ ਦਿੱਤੀ ਹੈ।Bollywood Actress Kangana Ranaut London spotted out shoppingਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕੰਗਨਾ ਸ਼ਾਪਿੰਗ ਦੇ ਸਮੇਂ ਕਾਫੀ ਖੁਸ਼ ਨਜ਼ਰ ਆ ਰਹੀ ਸੀ।bollywood-actress-kangana-ranaut-spotted-out-shopping in londonਦੱਸ ਦੇਈਏ ਕਿ ਕੰਗਨਾ ਰਣੌਤ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮੈਂਟਲ ਹੈ ਕਿਆ' ਦੀ ਸ਼ੂਟਿੰਗ 'ਚ ਬਿਜ਼ੀ ਹੈ।ਜਿਸ ਦੇ ਲਈ ਕੰਗਨਾ ਰਣੌਤ ਫਿਲਮ ਦੀ ਸ਼ੂਟਿੰਗ ਲਈ ਲੰਡਨ ਪੁੱਜੀ ਹੋਈ ਹੈ।ਇਸ ਫਿਲਮ 'ਚ ਕੰਗਨਾ ਨਾਲ ਐਕਟਰ ਰਾਜਕੁਮਾਰ ਰਾਵ ਵੀ ਨਜ਼ਰ ਆਉਣਗੇ।

-PTCNews

Top News view more...

Latest News view more...