Sat, Apr 27, 2024
Whatsapp

ਨਹੀਂ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ

Written by  Joshi -- July 24th 2017 08:42 PM -- Updated: July 24th 2017 08:49 PM
ਨਹੀਂ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ

ਨਹੀਂ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ

ਨਹੀਂ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ ਰਾਜਮਾਤਾ ਮੋਹਿੰਦਰ ਕੌਰ ਦਾ ਹੋਇਆ ਦੇਹਾਂਤ , 94 ਸਾਲ ਦੀ ਉਮਰ ਦੇ ਸਨ ਰਾਜਮਾਤਾ ਮੋਹਿੰਦਰ ਕੌਰ , ਪਟਿਆਲਾ ਤੋਂ ਐੱਮ ਪੀ ਵੀ ਰਹਿ ਚੁਕੇ ਸਨ , 14 ਸਿਤੰਬਰ 1922 ਨੂੰ ਹੋਇਆ ਸੀ ਜਨਮ , ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਹੋਇਆ ਸੀ ਵਿਆਹ , ਪੁੱਤਰ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ , ਕਲ ਹੋਣ ਵਾਲੀ ਕੈਬਿਨਟ ਮੀਟਿੰਗ ਰੱਦ


  • Tags

Top News view more...

Latest News view more...