Sat, Apr 27, 2024
Whatsapp

ਜੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਜਾ ਰਹੇ ਫੋਨਾਂ ਦੀ ਕਰ ਰਹੇ ਹੋ ਉਡੀਕ ਤਾਂ ਪੜ੍ਹੋ ਇਹ ਖਬਰ!

Written by  Joshi -- July 24th 2017 02:57 PM
ਜੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਜਾ ਰਹੇ ਫੋਨਾਂ ਦੀ ਕਰ ਰਹੇ ਹੋ ਉਡੀਕ ਤਾਂ ਪੜ੍ਹੋ ਇਹ ਖਬਰ!

ਜੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਜਾ ਰਹੇ ਫੋਨਾਂ ਦੀ ਕਰ ਰਹੇ ਹੋ ਉਡੀਕ ਤਾਂ ਪੜ੍ਹੋ ਇਹ ਖਬਰ!

free smartphones Captain Amarinder Singh ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਨੂੰ ਫਰੀ ਸਮਾਰਟ ਫੋਨ ਦੇਣ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਨੌਜਵਾਨਾਂ ਨੂੰ 3 ਲੱਖ ਫਰੀ ਸਮਾਰਟ ਫੋਨ ਵੰਡਣ ਜਾ ਰਹੇ ਹਨ। 18 ਤੋਂ 35 ਸਾਲ ਦੇ ਨੌਜਵਾਨਾਂ ਨੂੰ ਕੈਪਟਨ ਵੱਲੋਂ ਪਹਿਲੇ ਲਾਟ 'ਚ 3 ਲੱਖ ਫੋਨ ਵੰਡੇ ਜਾਣਗੇ। ਉਹ ਹਰ ਮਹੀਨੇ ੫੦ ਹਜ਼ਾਰ ਫੋਨ ਵੰਡਣਗੇ। ਇਸ ਨਾਲ ਮੁਫਤ ਹੀ ਇੱਕ ਸਾਲ ਲਈ ਮੁਫਤ ਵਾਇਸ ਕਾਲ ਅਤੇ ਫ੍ਰੀ ੪ਜੀ ਡਾਟਾ ਵੀ ਮਿਲੇਗਾ। ਖਜ਼ਾਨਾ ਮੰਤਰੀ ਨੇ ਅਜੇ ਤੱਕ ਫਨ ਦੀ ਕੰਪਨੀ ਬਾਰੇ ਕੋਈ ਗੱਲਬਾਤ ਜਾਂ ਪੁਸ਼ਟੀ ਨਹੀਂ ਕੀਤੀ ਹੈ। ਜ਼ਿਕਰ-ਏ-ਖਾਸ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਨੌਜਵਾਨਾਂ ਨੂੰ ਫਰੀ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਚੱਲਦਿਆਂ ਰਜਿਸਟ੍ਰੇਸ਼ਨ ਲਿੰਕ ਵੀ ਦਿੱਤੇ ਗਏ ਸਨ। —PTC News


  • Tags

Top News view more...

Latest News view more...