Fri, Apr 26, 2024
Whatsapp

ਹਰਿਆਣਾ ਰੋਡਵੇਜ਼ ਨੇ ਜਾਰੀ ਕੀਤੀ ਅਹਿਮ ਸੂਚਨਾ!

Written by  Joshi -- August 23rd 2017 05:56 PM -- Updated: August 23rd 2017 05:57 PM
ਹਰਿਆਣਾ ਰੋਡਵੇਜ਼ ਨੇ ਜਾਰੀ ਕੀਤੀ ਅਹਿਮ ਸੂਚਨਾ!

ਹਰਿਆਣਾ ਰੋਡਵੇਜ਼ ਨੇ ਜਾਰੀ ਕੀਤੀ ਅਹਿਮ ਸੂਚਨਾ!

ਟਰਾਂਸਪੋਰਟ ਵਿਭਾਗ ਵੱਲੋਂ ਅੰਬਾਲਾ ਬੱਸ ਸਟੈਂਡ ਵਿਖੇ ਹੀ ਹਰਿਆਣਾ ਦੀਆਂ ਸਾਰੀਆਂ ਰੋਡਵੇਜ਼ ਦੀਆਂ ਸਾਰੀਆਂ ਚੰਡੀਗੜ੍ਹ ਦੀਆਂ ਬੱਸਾਂ ਦਾ ਆਖਰੀ ਸਟਾਪ ਹੋਵੇਗਾ। (Haryana roadways plans to terminate Chd bound buses at Ambala) ਟਰਾਂਸਪੋਰਟ ਕਮਿਸ਼ਨਰ ਨੇ ਸਾਰੇ ਜਿਲਿਆਂ ਦੇ ਆਮ ਪ੍ਰਬੰਧਕਾਂ ਨੂੰ ਇਹ ਹੁਕਮ ਜਾਰੀ ਕੀਤੇ ਹਨ। ਇਹ ਸੂਚਨਾ ਯਾਤਰੀਆਂ ਨੂੰ ਵੀ ਪਹੁੰਚਾ ਦਿੱਤੀ ਗਈ ਹੈ। —PTC News


  • Tags

Top News view more...

Latest News view more...