ਹਾਈਕੋਰਟ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਕਲਰਕਾਂ ਦੀ ਭਰਤੀ ‘ਤੇ ਰੋਕ

0
105
High Court stops recruitment of Punjabi University clerks

ਹਾਈਕੋਰਟ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਕਲਰਕਾਂ ਦੀ ਭਰਤੀ ‘ਤੇ ਰੋਕ:ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਾਲ 2015 ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਸ਼ੁਰੂ ਕੀਤੀ ਗਈ 30 ਕਲਰਕਾਂ ਦੀ ਭਰਤੀ ਪ੍ਰਕਿਰਿਆ ਵਿਚ ਹੋ ਰਹੀ ਧਾਂਦਲੀ ਨੂੰ ਦੇਖਦੇ ਹੋਏ ਇਨ੍ਹਾਂ ਕਲਰਕਾਂ ਦੀ ਨਿਯੁਕਤੀ ਅਤੇ ਭਰਤੀ ਰੋਕ ਲਗਾ ਦਿੱਤੀ ਹੈ।High Court stops recruitment of Punjabi University clerks

ਹਾਈ ਕੋਰਟ ਨੇ ਇਹ ਫ਼ੈਸਲਾ ਇਸ ਭਰਤੀ ਪ੍ਰਕਿਰਿਆ ਵਿਚ ਹਿੱਸਾ ਲੈਣ ਵਾਲੀ ਉਮੀਦਵਾਰ ਕੁਲਵੰਤ ਕੌਰ ਵਲੋਂ ਆਪਣੇ ਵਕੀਲ ਮੁਨੀਸ਼ ਗੁਪਤਾ ਰਾਹੀ ਦਾਇਰ ਕੀਤੀ ਗਈ ਰਿੱਟ ਪਟੀਸ਼ਨ ਦੇ ਸਬੰਧ ਵਿਚ ਦਿੱਤਾ ਹੈ।
-PTCNews