Fri, Apr 26, 2024
Whatsapp

#justiceforgurpreet | Eye WitnessTaxi Driver speaks up about Delhi Road Rage Case

Written by  PTC NEWS -- September 21st 2017 10:57 PM -- Updated: September 22nd 2017 10:34 AM
#justiceforgurpreet | Eye WitnessTaxi Driver speaks up about Delhi Road Rage Case

#justiceforgurpreet | Eye WitnessTaxi Driver speaks up about Delhi Road Rage Case

ਗੁਰਪ੍ਰੀਤ ਨੂੰ ਦਿਓ ਇਨਸਾਫ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇੱਕ ਘਟਨਾ ਵਿੱਚ ਇੱਕ ਸਿੱਖ ਨੌਜਵਾਨ ਨੇ ਜਦੋਂ ਕਾਰ ਸਵਾਰ ਦੀ ਸਿਗਰਟਨੋਸ਼ੀ ‘ਤੇ ਇਤਰਾਜ਼ ਜਤਾਇਆ ਤਾਂ ਉਸ ਕਾਰ ਸਵਾਰ ਨੇ ਵਿਅਕਤੀ ਨੇ ਦੋ ਸਿੱਖ ਨੌਜਵਾਨਾਂ ਨੂੰ, ਜੋ ਕਿ ਮੋਟਰ ਸਾਇਕਲ ‘ਤੇ ਸਵਾਰ ਸਨ, ਨੂੰ ਟੱਕਰ ਮਾਰ ਦਿੱਤੀ ਜਿਸ ‘ਚ ਇੱਕ ਦੀ ਮੌਤ ਹੋ ਗਈ। ਦੋਨਾਂ ਮੋਟਰਸਾਇਕਲ ਸਵਾਰਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਅਤੇ ਮਨਿੰਦਰ ਸਿੰਘ ਦੇ ਵਜੋਂ ਹੋਈ ਹੈ ਅਤੇ ਘਟਨਾ ‘ਚ ਮਾਰੇ ਜਾਣ ਵਾਲੇ ਸਿੱਖ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਹੈ। ਜਦੋਂ ਇਹ ਹਾਦਸਾ ਵਾਪਰਿਆਮ ਤਾਂ ਉਥੇ ਅਜਿਹ ਪ੍ਰਤੱਖਦਰਸ਼ੀ ਇੱਕ ਟੈਕਸੀ ਡ੍ਰਾਈਵਰ, ਰਾਜੂ ਨੇ ਇਹ ਐਫਆਈਆਰ ਦਰਜ ਕਰਵਾਈ ਸੀ। ਉਸਨੇ ਸਾਰੀ ਹਾਲਤ ਨੂੰ ਇਸ ਵੀਡੀਓ 'ਚ ਬਿਆਨ ਕੀਤਾ ਹੈ। ਦੱਸਣਯੋਗ ਹੈ ਕਿ ਉਸ ਅਨੁਸਾਰ ਕਾਰ ਸਵਾਰ ਨੇ ਤਿੰਨ ਵਾਹਨਾਂ ਨੂੰ ਟੱਕਰ ਮਾਰੀ ਸੀ। —PTC News


  • Tags

Top News view more...

Latest News view more...