Fri, Apr 26, 2024
Whatsapp

'ਮਿਜਵਾਨ ਫੈਸ਼ਨ ਸ਼ੋਅ 2018' 'ਚ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦੀ ਦੇਸੀ ਲੁੱਕ ਦੇ ਲੋਕ ਹੋਏ ਦੀਵਾਨੇ ,ਦੇਖੋ ਤਸਵੀਰਾਂ

Written by  Shanker Badra -- April 21st 2018 11:01 AM
'ਮਿਜਵਾਨ ਫੈਸ਼ਨ ਸ਼ੋਅ 2018' 'ਚ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦੀ ਦੇਸੀ ਲੁੱਕ ਦੇ ਲੋਕ ਹੋਏ ਦੀਵਾਨੇ ,ਦੇਖੋ ਤਸਵੀਰਾਂ

'ਮਿਜਵਾਨ ਫੈਸ਼ਨ ਸ਼ੋਅ 2018' 'ਚ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦੀ ਦੇਸੀ ਲੁੱਕ ਦੇ ਲੋਕ ਹੋਏ ਦੀਵਾਨੇ ,ਦੇਖੋ ਤਸਵੀਰਾਂ

ਮਿਜਵਾਨ ਫੈਸ਼ਨ ਸ਼ੋਅ 2018' 'ਚ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦੀ ਦੇਸੀ ਲੁੱਕ ਦੇ ਲੋਕ ਹੋਏ ਦੀਵਾਨੇ,ਦੇਖੋ ਤਸਵੀਰਾਂ:ਬੀਤੀ ਰਾਤ ਮੁੰਬਈ ਵਿੱਚ 'ਮਿਜਵਾਨ ਫੈਸ਼ਨ ਸ਼ੋਅ 2018' ਕਰਵਾਇਆ ਗਿਆ ਹੈ।ਜਿਸ ਵਿੱਚ ਟੀਵੀ ਤੇ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ ਸਨ।ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਈ।Mijwan Fashion Show 2018 Mumbai Nusrat Bharuchaਇੱਥੇ ਨੁਸਰਤ ਨੇ ਰੈੱਡ ਕਾਰਪਿਟ 'ਤੇ ਆਪਣਾ ਦੇਸੀ ਰੂਪ ਵਿਖਾਇਆ।ਉਹ ਪਾਰਟੀ 'ਚ ਸਟਾਇਲਿਸ਼ ਸਾੜੀ ਪਾ ਕੇ ਆਈ ਸੀ। Mijwan Fashion Show 2018 Mumbai Nusrat Bharuchaਫ਼ਿਲਮ 'ਸੋਨੂ ਕੇ ਟੀਟੂ ਕੀ ਸਵੀਟੀ' ਦੇ ਹਿੱਟ ਹੁੰਦਿਆਂ ਹੀ ਇੰਡਸਟਰੀ ਵਿੱਚ ਨੁਸਰਤ ਦੀ ਮੰਗ ਵਧ ਗਈ ਹੈ।Mijwan Fashion Show 2018 Mumbai Nusrat Bharuchaਫ਼ਿਲਮ 'ਸੋਨੂ ਕੇ ਟੀਟੂ ਕੀ ਸਵੀਟੀ' ਨੇ ਬਾਕਸ ਆਫ਼ਿਸ 'ਤੇ 100 ਕਰੋੜ ਤੋਂ ਵੱਧ ਕਮਾਈ ਕੀਤੀ ਹੈ।ਕੁਝ ਦਿਨ ਪਹਿਲਾਂ ਨੁਸਰਤ ਨੇ ਕਿਹਾ ਕਿ ਇੰਡਸਟਰੀ ਨੇ ਪਹਿਲਾਂ ਹੀ ਉਸ ਨੂੰ ਅਲੱਗ ਤਰੀਕੇ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਹੈ ਤੇ ਇਹ ਫ਼ਰਕ ਲੋਕਾਂ ਦਾ ਉਸ 'ਤੇ ਵਿਸ਼ਵਾਸ ਸਬੰਧੀ ਆਇਆ ਹੈ।Mijwan Fashion Show 2018 Mumbai Nusrat Bharuchaਲੋਕ ਉਸ 'ਤੇ ਵਿਸ਼ਵਾਸ ਕਰਨ ਲੱਗੇ ਹਨ।ਆਪਣੀ ਸਫ਼ਲਤਾ 'ਤੇ 'ਪਿਆਰ ਕਾ ਪੰਚਨਾਮਾ' ਦੀ ਅਦਾਕਾਰਾ ਨੇ ਕਿਹਾ ਕਿ ਉਹ ਸਭ ਕੁਝ ਕਰਨਾ ਚਾਹੁੰਦੀ ਹੈ।Mijwan Fashion Show 2018 Mumbai Nusrat Bharuchaਉਸ ਮੁਤਾਬਕ ਇੱਕ ਦਿਨ ਵਿੱਚ 48 ਘੰਟੇ ਤੇ ਇੱਕ ਹਫ਼ਤੇ ਵਿੱਚ 14 ਦਿਨ ਹੋਣੇ ਚਾਹੀਦੇ ਹਨ। -PTCNews


Top News view more...

Latest News view more...