Fri, Apr 26, 2024
Whatsapp

ਨਾਭਾ ਦੇ ਗੁਰਦੁਆਰਾ ਟਿੱਬੀ ਸਾਹਿਬ 'ਚ ਹੋਇਆ ਵਿਵਾਦ, ਲਾਂਗਰੀ ਨਾਲ ਵਾਪਰੀ ਇਹ ਘਟਨਾ

Written by  Joshi -- October 08th 2017 04:13 PM
ਨਾਭਾ ਦੇ ਗੁਰਦੁਆਰਾ ਟਿੱਬੀ ਸਾਹਿਬ 'ਚ ਹੋਇਆ ਵਿਵਾਦ, ਲਾਂਗਰੀ ਨਾਲ ਵਾਪਰੀ ਇਹ ਘਟਨਾ

ਨਾਭਾ ਦੇ ਗੁਰਦੁਆਰਾ ਟਿੱਬੀ ਸਾਹਿਬ 'ਚ ਹੋਇਆ ਵਿਵਾਦ, ਲਾਂਗਰੀ ਨਾਲ ਵਾਪਰੀ ਇਹ ਘਟਨਾ

Nabha Gurudwara Sahib:: ਗੁਰਦੁਆਰਾ ਟਿੱਬੀ ਸਾਹਿਬ ਜੋ ਕਿ ਨਾਭਾ 'ਚ ਸਥਿਤ ਹੈ, ਵਿੱਚ ਇੱਕ ਵਿਵਾਦ ਨਾਲ ਅਜੀਬ ਘਟਨਾ ਵਾਪਰੀ ਹੈ। ਇਸ ਵਿਵਾਦ ਵਿੱਚ ਸਥਿਤੀ ਤਣਾਅਪੂਰਨ ਉਦੋਂ ਹੋ ਗਈ ਜਦੋਂ ਲੰਗਰ ਛਕਾਉਣ ਦੋ ਧਿਰਾਂ ਵਿਚਕਾਰ ਵਿਵਾਦ ਹੋ ਗਿਆ। Nabha Gurudwara Sahib: ਨਾਭਾ ਦੇ ਗੁਰਦੁਆਰਾ ਟਿੱਬੀ ਸਾਹਿਬ 'ਚ ਹੋਇਆ ਵਿਵਾਦਵਿਵਾਦ ਇੰਨਾ ਵੱਧ ਗਿਆ ਕਿ ਇਸ ਵਿੱਚ ਲਾਂਗਰੀ ਦੀ ਕੁੱਟਮਾਰ ਵੀ ਹੋਈ ਅਤੇ ਬਾਅਦ ਵਿਚ ਉਸ ਦੀ ਉਂਗਲ ਵੱਢ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਲਾਂਗਰੀ ਦੀ ਉਂਗਲ ਮੂੰਹ ਨਾਲ ਵੱਢ ਦਿੱਤੀ ਗਈ ਸੀ। Nabha Gurudwara Sahib: ਨਾਭਾ ਦੇ ਗੁਰਦੁਆਰਾ ਟਿੱਬੀ ਸਾਹਿਬ 'ਚ ਹੋਇਆ ਵਿਵਾਦਵਾਪਰੀ ਘਟਨਾ ਤੋਂ ਬਾਅਦ ਲਾਂਗਰੀ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। —PTC News


Top News view more...

Latest News view more...