Fri, Apr 26, 2024
Whatsapp

ਮੰਤਰੀ ਨਵਜੋਤ ਸਿੱਧੂ ਦਾ ਭ੍ਰਿਸ਼ਟਾਚਾਰ 'ਤੇ ਵੱਡਾ ਹਮਲਾ

Written by  Joshi -- November 23rd 2017 05:45 PM
ਮੰਤਰੀ ਨਵਜੋਤ ਸਿੱਧੂ ਦਾ ਭ੍ਰਿਸ਼ਟਾਚਾਰ 'ਤੇ ਵੱਡਾ ਹਮਲਾ

ਮੰਤਰੀ ਨਵਜੋਤ ਸਿੱਧੂ ਦਾ ਭ੍ਰਿਸ਼ਟਾਚਾਰ 'ਤੇ ਵੱਡਾ ਹਮਲਾ

ਨਵਜੋਤ ਸਿੰਘ ਸਿੱਧੂ ਨੇ ਭ੍ਰਿਸ਼ਟਾਚਾਰ 'ਤੇ ਵੱਡਾ ਹਮਲਾ ਬੋਲਦਿਆਂ ਇੱਕ ਸਟੇਟ ਟਾਊਨ ਪਲੈਨਰ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ । ਮੰਤਰੀ ਨਵਜੋਤ ਸਿੱਧੂ ਦਾ ਭ੍ਰਿਸ਼ਟਾਚਾਰ 'ਤੇ ਵੱਡਾ ਹਮਲਾਇਸ ਤੋਂ ਕਰਵਾਈ ਗਈ ਵਿਭਾਗੀ ਜਾਂਚ ਦੇ ਆਧਾਰ 'ਤੇ ਪਾਈ ਗਈ ਗੜਬੜੀ 'ਤੇ ਕਾਰਵਾਈ ਕੀਤੀ ਗਈ ਹੈ। ਇਸ 'ਚ ਅਣ-ਅਧਿਕਾਰਿਤ ਬਿਲਡਿੰਗਾਂ ਨੂੰ ਮਨਜੂਰੀ ਦੇਣ ਦੇ ਮਾਮਲੇ 'ਚ ਲੱਗੇ ਦੋਸ਼ਾਂ ਤਹਿਤ ਸ਼ਹਿਰ ਦੇ ਉਸ ਵੇਲੇ ਦੇ ਸਟੇਟ ਟਾਊਨ ਪਲੈਨਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਸ ਮਾਮਲੇ 'ਚ ਹੋਰ ਤਿੰਨ ਅਧਿਕਾਰੀਆਂ ਦੀ ਇਕ ਰੈਂਕ/ਦਰਜਾ ਡਿਮੋਸ਼ਨ ਕਰ ਦਿੱਤੀ ਗਈ ਸੀ। ਜੋ ਅਧਿਕਾਰੀ ਰਿਟਾਇਰ ਹੋ ਚੁੱਕੇ ਹਨ, ਉਹਨਾਂ ਦੀ ਅਗਲੇ ਤਿੰਨ ਸਾਲ  ਅੱਧੀ ਪੈਨਸ਼ਨ ਬਤੌਰ ਜ਼ੁਰਮਾਨੇ ਕੱਟਣ ਦੇ ਆਦੇਸ਼ ਦਿੱਤੇ ਗਏ ਹਨ। —PTC News


  • Tags

Top News view more...

Latest News view more...