Sat, Apr 27, 2024
Whatsapp

ਕਾਂਸੀ ਦਾ ਤਮਗਾ ਜਿੱਤਣ ਵਾਲੀ ਨਵਜੋਤ ਕੌਰ ਦੇ ਸਵਾਗਤ ਲਈ ਨਹੀਂ ਪੁੱਜਾ ਕੋਈ ਸਰਕਾਰੀ ਅਧਿਕਾਰੀ

Written by  Joshi -- April 18th 2018 07:54 AM -- Updated: April 18th 2018 08:02 AM
ਕਾਂਸੀ ਦਾ ਤਮਗਾ ਜਿੱਤਣ ਵਾਲੀ ਨਵਜੋਤ ਕੌਰ ਦੇ ਸਵਾਗਤ ਲਈ ਨਹੀਂ ਪੁੱਜਾ ਕੋਈ ਸਰਕਾਰੀ ਅਧਿਕਾਰੀ

ਕਾਂਸੀ ਦਾ ਤਮਗਾ ਜਿੱਤਣ ਵਾਲੀ ਨਵਜੋਤ ਕੌਰ ਦੇ ਸਵਾਗਤ ਲਈ ਨਹੀਂ ਪੁੱਜਾ ਕੋਈ ਸਰਕਾਰੀ ਅਧਿਕਾਰੀ

ਕੌਮਨ ਵੈਲਥ ਖੇਡਾਂ ਚ ਬ੍ਰਾਊਨਜ਼ ਮੈਡਲ ਜਿੱਤਣ ਵਾਲੀ ਨਵਜੋਤ ਕੌਰ ਅੱਜ ਅੰਮ੍ਰਿਤਸਰ ਪੁੱਜੀ। ਕੌਰ ਨੇ ਰਾਸ਼ਟਰ ਮੰਡਲ ਖੇਡਾਂ 'ਚ ਡਿਸਕਸ ਥਰੋ 'ਚ ਬ੍ਰਾਊਨਜ਼ ਮੈਡਲ ਜਿੱਤਿਆ ਸੀ। ਅੰਮ੍ਰਿਤਸਰ ਹਵਾਈ ਅੱਡੇ ਤੇ ਪੁੱਜਣ ਮੌਕੇ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ ਪਰ ਮੰਦਭਾਗੀ ਗੱਲ ਇਹ ਰਹੀ ਕਿ ਇਸ ਮੌਕੇ ਕੋਈ ਵੀ ਸਰਕਾਰੀ ਅਧਿਕਾਰੀ ਉਥੇ ਮੌਜੂਦ ਨਹੀਂ ਸੀ। ਦੱਸਣਯੋਗ ਹੈ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦੀ ਅਣਦੇਖੀ ਪਹਿਲਾਂ ਵੀ ਚਰਚਾ ਦਾ ਵਿਸ਼ਾ ਬਣੀ ਥਹਰ ਹੈ। -PTC News


  • Tags

Top News view more...

Latest News view more...