Sat, Apr 27, 2024
Whatsapp

ਪੀ.ਟੀ.ਸੀ.ਪੰਜਾਬੀ ਲੈ ਕੇ ਆ ਰਿਹਾ ਨਵਾਂ ਸ਼ੋਅ "ਰੰਗਲੀ ਦੁਨੀਆ"

Written by  Shanker Badra -- June 13th 2018 09:48 PM
ਪੀ.ਟੀ.ਸੀ.ਪੰਜਾਬੀ ਲੈ ਕੇ ਆ ਰਿਹਾ ਨਵਾਂ ਸ਼ੋਅ

ਪੀ.ਟੀ.ਸੀ.ਪੰਜਾਬੀ ਲੈ ਕੇ ਆ ਰਿਹਾ ਨਵਾਂ ਸ਼ੋਅ "ਰੰਗਲੀ ਦੁਨੀਆ"

ਪੀ.ਟੀ.ਸੀ.ਪੰਜਾਬੀ ਲੈ ਕੇ ਆ ਰਿਹਾ ਨਵਾਂ ਸ਼ੋਅ "ਰੰਗਲੀ ਦੁਨੀਆ":ਪੀ.ਟੀ.ਸੀ.ਪੰਜਾਬੀ ਜਲਦੀ ਹੀ ਆਪਣਾ ਨਵਾਂ ਸ਼ੋਅ "ਰੰਗਲੀ ਦੁਨੀਆ" ਲੈ ਕੇ ਆ ਰਿਹਾ ਹੈ।ਜਿਸ ਦੇ ਰਾਹੀਂ ਤੁਸੀਂ ਆਪਣੇ ਮਨਪਸੰਦ ਕਲਾਕਾਰ ਦੇ ਰਹਿਣ-ਸਹਿਣ ਬਾਰੇ ਜਾਣ ਸਕਦੇ ਹੋ।PTC Punjabi coming soon with its brand new show “Rangli Duniya”ਸੋ ਆਓ ਚਲਦੇ ਹਾਂ ਆਪਣੇ ਮਨਪਸੰਦ ਕਲਾਕਾਰ ਦੀ ਰੰਗਲੀ ਦੁਨੀਆਂ ਦੇ ਵਿੱਚ।ਇਸ ਰੰਗਲੀ ਦੁਨੀਆ ਸ਼ੋਅ ਦੇ ਵਿੱਚ ਆਨ ਲੋਕੇਸ਼ਨ ਸ਼ੂਟ ,ਫਿਲਮ ਪ੍ਰੀਮੀਅਰ ,ਪ੍ਰੈਸ ਕਾਨਫਰੰਸ,ਨਵੇਂ ਗੀਤ ਇਸ ਨਵੇਂ ਸ਼ੋਅ ਵਿੱਚ ਹੋਣਗੇ। PTC Punjabi coming soon with its brand new show “Rangli Duniya”ਇਸ ਰੰਗਲੀ ਦੁਨੀਆ ਸ਼ੋਅ ਦੇ ਲਈ ਤਿਆਰ ਰਹੋ। PTC Punjabi coming soon with its brand new show “Rangli Duniya”ਇਹ ਰੰਗਲੀ ਦੁਨੀਆ ਸ਼ੋਅ ਪੀ.ਟੀ.ਸੀ.ਪੰਜਾਬੀ 'ਤੇ 18 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ,ਜੋ ਹਰ ਸੋਮਵਾਰ ਰਾਤੀ 10 ਵਜੇ ਅਤੇ ਹਰ ਮੰਗਵਾਰ ਰਾਤੀ 10.30 ਵਜੇ ਚੱਲੇਗਾ। https://www.facebook.com/ptcpunjabi/videos/1333568933454019/ -PTCNews


Top News view more...

Latest News view more...