ਆਰਕਾਮ ਦੇ ਨਵੇਂ ਪਲਾਨ ਦਾ ਧਮਾਕਾ, ਉਠਾਓ ਭਰਪੂਰ ਫਾਇਦਾ

0
670
Rcom new plans discount: R com launches new plan!
Rcom new plans discount: R com launches new plan!

Rcom new plans discount: R com launches new plan!

ਰਿਲਾਇੰਸ ਕਮਿਊਨੀਕੇਸ਼ੰਸ (ਆਰਕਾਮ) ਨੇ ਇੱਕ ਨਵਾਂ ਧਮਾਕਾ ਕਰਦਿਆਂ ਆਪਣੇ ਗ੍ਰਾਹਕਾਂ ਲਈ  ਇੱਕ ਨਵਾਂ ਪਲਾਨ ਪੇਸ਼ ਕੀਤਾ ਹੈ। ਇਹ ਪਲਾਨ 299 ਰੁਪਏ ‘ਚ ਉਪਲਬਧ ਹੋਵੇਗਾ। ਕੰਪਨੀ ਵੱਲੋਂ ਬੁੱਧਵਾਰ ਨੂੰ ਇਕ ਟਵੀਟ ਕੀਤਾ ਗਿਆ ਸੀ, ਜਿਸ ਵਿੱਚ ਇਸ ਰੈਂਟਲ ਪਲਾਨ ਦੀ ਜਾਣਕਾਰੀ ਦਿੱਤੀ ਗਈ ਸੀ।

ਕੰਪਨੀ ਨੇ ਕਿਹਾ ਕਿ ਰਿਲਾਇੰਸ ਮੋਬਾਇਲ ਨੇ ਹੁਣ ਤੱਕ ਦਾ ਸਭ ਤੋਂ ਸਸਤਾ ਪਲਾਨ ਪੇਸ਼ ਕੀਤਾ ਹੈ। ਇਸ ਦੀ ਕੀਮਤ ੨੯੯ ਰੁਪਏ ਪ੍ਰਤੀ ਮਹੀਨਾ ਹੈ।
Rcom new plans discount: R com launches new plan!

Rcom new plans discount: R com launches new plan!

ਆਰਕਾਮ ਦੇ ਇਸ ਪਲਾਨ ਨੇ ਏਅਰਟੈੱਲ ਅਤੇ ਜਿਓ ਵਰਗੀਆਂ ਕਈ ਵੱਡੀਆਂ ਕੰਪਨੀਆਂ ਨੂੰ ਚੁਣੌਤੀ ਦਿੱਤੀ ਹੈ। ਜੇਕਰ ਅਸੀਂ ਟੀਜ਼ਰ ਵੱਲ ਧਿਆਨ ਦੇਈਏ ਤਾਂ ਪਤਾ ਲੱੱਗਦਾ ਹੈ ਕਿ 299 ਰੁਪਏ ਵਾਲੇ ਪਲਾਨ ਦੇ ਤਹਿਤ ਆਰਕਾਮ ਆਪਣੇ ਗਾਹਕਾਂ ਲਈ ਅਨਲਿਮਟਿਡ ਕਾਲ, ਡਾਟਾ ਅਤੇ ਮੈਸੇਜ ਵਰਗੀਆਂ ਸਹੂਲਤਾਂ ਦੇਵੇਗਾ, ਪਰ ਅਜੇ ਨਵੇਂ ਰੈਂਟਲ ਪਲਾਨ ਬਾਰੇ ਕੁਝ ਹੋਰ ਜਾਣਕਾਰੀ ਉਪਲਬਧ ਨਹੀਂ ਹੈ।
ਇਹ ਆਫਰ ਸਬਸਕ੍ਰਾਈਬ ਕਰਨ ਲਈ 5shop.com ‘ਤੇ ਜਾ ਕੇ ਕਲਿੱਕ ਕਰੋ।
Rcom new plans discount: R com launches new plan!ਆਰਕਾਮ ਨੂੰ ਦੂਜੀਆਂ ਘਰੇਲੂ ਕੰਪਨੀਆਂ ਤੋਂ ਸਖਤ ਟੱਕਰ ਮਿਲ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਦੀਆਂਂ ਮੁਫਤ ਸੇਵਾਵਾਂ ਇਸ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ ਵੀ ਆਰਕਾਮ ਨੇ ਆਪਣੇ ਡੋਂਗਲ ਖਰੀਦਣ ਵਾਲੇ ਗ੍ਰਾਹਕਾਂ ਲਈ ਵਧੀਆ ਆਕਰਸ਼ਕ ਆਫਰ ਦਿੱਤਾ ਸੀ।

Rcom new plans discount: R com launches new plan!

ਇਸ ਪਲਾਨ ‘ਚ ਤੁਸੀਂ 5,199 ਰੁਪਏ ਦੇ ਕੇ ਇਕ ਸਾਲ ਲਈ ਇੱਕ 4ਜੀ ਸਿਮ ਅਤੇ 1ਜੀ.ਬੀ. ਡਾਟਾ ਲੈ ਸਕਦੇ ਹੋ।
Rcom new plans discount: R com launches new plan!ਕੰਪਨੀ ਦੁਆਰਾ ਲਾਂਚ ਕੀਤੀ ਵਾਈ-ਪੌਡ ਡੋਂਗਲ, ਜੋ ਕਿ 3,200 ਰੁਪਏ ਦੀ ਹੈ, ਉਸਦੀ ਮਿਆਦ 365 ਦਿਨ ਹੈ। ਗ੍ਰਾਹਕਾਂ ਨੂੰ 500 ਰੁਪਏ ਪ੍ਰਤੀ ਮਹੀਨਾ ‘ਚ ੪ਜੀ ਸਿਮ ਅਤੇ 1ਜੀ.ਬੀ. ਡਾਟਾ ਪ੍ਰਤੀ ਦਿਨ ਮਿਲੇਗਾ।

Rcom new plans discount: R com launches new plan!

—PTC News