Sat, Apr 27, 2024
Whatsapp

ਰੋਹਿਤ ਦੇ ਦੋਹਰੇ ਸੈਂਕੜੇ ਦੇ ਬਾਅਦ ਪਤਨੀ ਹੋਈ ਭਾਵੁਕ, ਦੇਖੋ ਵੀਡੀਓ

Written by  Joshi -- December 13th 2017 06:56 PM
ਰੋਹਿਤ ਦੇ ਦੋਹਰੇ ਸੈਂਕੜੇ ਦੇ ਬਾਅਦ ਪਤਨੀ ਹੋਈ ਭਾਵੁਕ, ਦੇਖੋ ਵੀਡੀਓ

ਰੋਹਿਤ ਦੇ ਦੋਹਰੇ ਸੈਂਕੜੇ ਦੇ ਬਾਅਦ ਪਤਨੀ ਹੋਈ ਭਾਵੁਕ, ਦੇਖੋ ਵੀਡੀਓ

Rohit Sharma Double Century: ਭਾਰਤੀ ਕ੍ਰਿਕਟ ਟੀਮ ਵੱਲੋਂ ਮੋਹਾਲੀ 'ਚ ਖੇਡੇ ਜਾ ਰਹੇ ਦੂਜੇ ਵਨਡੇ ਮੈਚ 'ਚ ਰੋਹਿਤ ਸ਼ਰਮਾ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਦੋਹਰਾ ਸੈਂਕੜਾ ਲਗਾਇਆ। ਰੋਹਿਤ ਜਦੋਂ ਦੋਹਰਾ ਸੈਂਕੜਾ ਬਣਾਉਣ ਦੇ ਨਜ਼ਦੀਕ ਸਨ ਤਾਂ ਉਹਨਾਂ ਦੀ ਪਤਨੀ, ਰਿਤਿਕਾ ਜੋ ਕਿ ਗੈਸਟ ਰੂਮ 'ਚ ਬੈਠੀ ਸੀ, ਕਾਫੀ ਭਾਵੁਕ ਹੋ ਗਈ ਸੀ। Rohit Sharma Double Century: ਰੋਹਿਤ ਦੇ ਦੋਹਰੇ ਸੈਂਕੜੇ ਦੇ ਬਾਅਦ ਪਤਨੀ ਹੋਈ ਭਾਵੁਕਰੋਹਿਤ ਦੇ ਕੋਲ ਸਟ੍ਰਾਈਕ ਆਉਂਦਿਆਂ ਹੀ ਰਿਤਿਕਾ ਕਾਫੀ ਖੁਸ਼ ਨਜ਼ਰ ਆਈ ਸੀ। ਇਸ ਤੋਂ ਬਾਅਦ ਤਿੰਨ ਵਾਰ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ ਬਣ ਗਏ ਹਨ। Rohit Sharma Double Century: ਥੋੜ੍ਹੀ ਜਹੀ ਨਰਵਸ ਅਤੇ ਭਾਵੁਕ ਹੋ ਕੇ ਰਿਤਕਾ ਗੈਸਟ ਰੂਮ 'ਚ ਬੈਠੀ ਸੀ।  ਜਿਵੇਂ ਹੀ ਰੋਹਿਤ ਸ਼ਰਮਾ ਨੇ ਦੋਹਰਾ ਸੈਂਕੜਾ ਬਣਾਇਆ ਤਾਂ ਰਿਤਿਕਾ ਭਾਵੁਕ ਹੋ ਗਈ ਅਤੇ ਉਸਦੀਆਂ ਅੱਖਾਂ 'ਚ ਹੰਝੂ ਆ ਗਏ ਸਨ। ਦੇਖੋ ਵੀਡੀਓ

—PTC News

  • Tags

Top News view more...

Latest News view more...