Fri, Apr 26, 2024
Whatsapp

ਜਾਣੋ, ਬਠਿੰਡਾ 'ਚ ਕਿੱਥੇ ਖਾਧੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਗੋਲਗੱਪੇ!

Written by  Joshi -- October 20th 2017 07:19 PM -- Updated: October 20th 2017 07:33 PM
ਜਾਣੋ, ਬਠਿੰਡਾ 'ਚ ਕਿੱਥੇ ਖਾਧੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਗੋਲਗੱਪੇ!

ਜਾਣੋ, ਬਠਿੰਡਾ 'ਚ ਕਿੱਥੇ ਖਾਧੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਗੋਲਗੱਪੇ!

ਦਿਵਾਲੀ ਦੇ ਤਿਉਹਾਰ ਮਨਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਤੋਂ ਬਾਅਦ ਸੁਖਬੀਰ ਬਾਦਲ ਪਰਿਵਾਰ ਸਮੇਤ ਬਠਿੰਡਾ ਦੇ ਬਜ਼ਾਰ 'ਚ ਆਮ ਲੋਕਾਂ ਦੀ ਤਰ੍ਹਾਂ ਘੁੰਮਣ ਲਈ ਨਿਕਲੇ। ਉਹਨਾਂ ਨੂੰ ਦੇਖ ਕੇ ਲੋਕ ਬਹੁਤ ਉਤਸ਼ਾਹਿਤ ਨਜ਼ਰ ਆਏ ਅਤੇ ਨੌਜਵਾਨਾਂ ਦੀ ਭੀੜ ਉਹਨਾਂ ਨਾਲ ਸੈਲਫੀ ਖਿਚਾਉਣ ਲਈ ਉਮੜ ਪਈ। ਇਸ ਮੌਕੇ ਉਹਨਾਂ ਦੇ ਨਾਲ ਅਕਾਲੀ ਦਲ ਦੇ ਮਾਲਵੇ ਦੇ ਕੁਝ ਹੋਰ ਨੇਤਾ ਵੀ ਮੌਜੂਦ ਸਨ। ਦੇਖੋ ਤਸਵੀਰਾਂ: [caption id="attachment_67603" align="alignnone" width="300"]Sukhbir Badal, Harsimrat Kaur Badal: ਜਾਣੋ, ਬਠਿੰਡਾ 'ਚ ਕਿੱਥੇ ਖਾਧੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਗੋਲਗੱਪੇ! Sukhbir Badal, Harsimrat Kaur Badal: ਜਾਣੋ, ਬਠਿੰਡਾ 'ਚ ਕਿੱਥੇ ਖਾਧੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਗੋਲਗੱਪੇ![/caption] —PTC News


Top News view more...

Latest News view more...