Fri, Apr 26, 2024
Whatsapp

ਐਸ.ਵਾਈ.ਐਲ 'ਤੇ ਸੁਪਰੀਮ ਕੋਰਟ ਦਾ ਆਇਆ ਫਰਮਾਨ 

Written by  Joshi -- September 07th 2017 12:35 PM
ਐਸ.ਵਾਈ.ਐਲ 'ਤੇ ਸੁਪਰੀਮ ਕੋਰਟ ਦਾ ਆਇਆ ਫਰਮਾਨ 

ਐਸ.ਵਾਈ.ਐਲ 'ਤੇ ਸੁਪਰੀਮ ਕੋਰਟ ਦਾ ਆਇਆ ਫਰਮਾਨ 

Supreme Court tells Centre to resolve SYL issue in 6 weeks ਸੁਪਰੀਮ ਕੋਰਟ ਨੇ ਹਰਿਆਣਾ ਅਤੇ ਪੰਜਾਬ ਦੇ ਵਿਚਕਾਰ ਸਤਲੁਜ-ਯਮੁਨਾ ਲਿੰਕ (ਐਸ.ਵਾਈ.ਐਲ.) ਦੇ ਮੁੱਦੇ ਨੂੰ ਸੁਲਝਾਉਣ ਲਈ ਕੇਂਦਰ ਸਰਕਾਰ ਨੂੰ ਛੇ ਹਫਤਿਆਂ ਦਾ ਸਮਾਂ ਦਿੱਤਾ ਹੈ। Supreme Court tells Centre to resolve SYL issue in 6 weeksਅਦਾਲਤ 8 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਕਰੇਗੀ। ਸੁਪਰੀਮ ਕੋਰਟ ਨੇ ਪਿਛਲੇ ਸਾਲ ਨਵੰਬਰ ਵਿੱਚ ਪੰਜਾਬ ਟਰਮੀਨੇਸ਼ਨ ਐਕਟ, 2004 ਨੂੰ ਵੀ ਗੈਰ ਸੰਵਿਧਾਨਕ ਐਲਾਨਿਆ ਹੈ। Supreme Court tells Centre to resolve SYL issue in 6 weeksਇਹ ਮੰਨਦੇ ਹੋਏ ਕਿ ਪੰਜਾਬ ਐਗਰੀਮੈਂਟ ਐਕਟ, 2004, ਸੰਵਿਧਾਨ ਦੇ ਉਪਬੰਧਾਂ ਦੇ ਅਨੁਸਾਰ ਨਹੀਂ ਸੀ, ਉੱਚ ਅਦਾਲਤ ਨੇ ਰਾਸ਼ਟਰਪਤੀ ਦੇ ਹਵਾਲੇ ਵਿਚ ਜ਼ਿਕਰ ਕੀਤੇ ਚਾਰੇ ਚਾਰ ਸਵਾਲਾਂ ਨੂੰ ਨਕਾਰਾਤਮਕ ਕਰ ਦਿੱਤਾ। Supreme Court tells Centre to resolve SYL issue in 6 weeksਅਦਾਲਤ ਦੇ ਇਕ ਸੰਵਿਧਾਨਕ ਬੈਂਚ ਨੇ ਫੈਸਲਾ ਦਿੱਤਾ ਕਿ ਪੰਜਾਬ ਰਾਵੀ-ਬਿਆਸ ਦਰਿਆਵਾਂ ਦੇ ਸਾਂਝੇ ਹਿੱਸਿਆਂ ਨੂੰ ਵੰਡਣ ਲਈ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ ਅਤੇ ਕਸ਼ਮੀਰ, ਦਿੱਲੀ ਅਤੇ ਚੰਡੀਗੜ੍ਹ ਨਾਲ ਸਮਝੌਤੇ ਨੂੰ ਖਤਮ ਕਰਨ ਦਾ ਇਕਤਰਫ਼ਾ ਫੈਸਲਾ ਨਹੀਂ ਲੈ ਸਕਦਾ। —PTC News


  • Tags

Top News view more...

Latest News view more...