Sat, Apr 27, 2024
Whatsapp

ਸੁਰਜੀਤ ਪਾਤਰ ਹੋਣਗੇ ਪੰਜਾਬ ਆਰਟਸ ਕੌਂਸਲ ਦੇ ਨਵੇਂ ਚੇਅਰਮੈਨ

Written by  Joshi -- August 22nd 2017 02:29 PM
ਸੁਰਜੀਤ ਪਾਤਰ ਹੋਣਗੇ ਪੰਜਾਬ ਆਰਟਸ ਕੌਂਸਲ ਦੇ ਨਵੇਂ ਚੇਅਰਮੈਨ

ਸੁਰਜੀਤ ਪਾਤਰ ਹੋਣਗੇ ਪੰਜਾਬ ਆਰਟਸ ਕੌਂਸਲ ਦੇ ਨਵੇਂ ਚੇਅਰਮੈਨ

ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਰਡਰ ਆਫ ਅਪਾਇੰਟਮੈਂਟ ਖੁਦ ਸੁਰਜੀਤ ਪਾਤਰ ਜੀ ਨੂੰ ਉਹਨਾਂ ਦੇ ਲੁਧਿਆਣਾ ਸਥਿਤ ਘਰ ਵਿਖੇ ਸੌਂਪੇ। ਇਸ ਤੋਂ ਪਹਿਲਾਂ ਇਸ ਅਹੁਦੇ 'ਤੇ ਸਤਿੰਦਰ ਸੱਤੀ ਸੀ। Surjit Patar becomes Punjab Arts Council chairmanਸੁਰਜੀਤ ਪਾਤਰ ਜੀ ਪੰਜਾਬੀ ਸਾਹਿਤ ਨਾਲ ਜੁੜੀ ਹੋਈ ਇੱਕ ਉਘੀ ਸਖਸ਼ੀਅਤ ਹਨ, ਜਿੰਨ੍ਹਾਂ ਨੇ ਪੰਜਾਬੀ ਬੋਲੀ ਨੂੰ ਆਪਣੀਆਂ ਬਾਮਿਸਾਲ ਰਚਨਾਵਾਂ ਨਾਲ ਸ਼ਿੰਗਾਰਿਆ ਹੈ। "ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ" ਵਰਗੀਆਂ ਰਚਨਾਵਾਂ ਨਾਲ ਲੋਕਾਂ ਦੇ ਜ਼ਿਹਨ 'ਚ ਡੂੰਘੀ ਛਾਪ ਛੱਡੀ ਹੈ। —PTC News


  • Tags

Top News view more...

Latest News view more...