Fri, Apr 26, 2024
Whatsapp

ਵਿਰਾਟ ਅਨੁਸ਼ਕਾ ਦੀ ਇਹ ਫੋਟੋ ਕੀਤੀ ਪ੍ਰਸ਼ੰਸਕਾਂ ਨੇ ਖੂਬ ਪਸੰਦ

Written by  Joshi -- October 18th 2017 04:42 PM
ਵਿਰਾਟ ਅਨੁਸ਼ਕਾ ਦੀ ਇਹ ਫੋਟੋ ਕੀਤੀ ਪ੍ਰਸ਼ੰਸਕਾਂ ਨੇ ਖੂਬ ਪਸੰਦ

ਵਿਰਾਟ ਅਨੁਸ਼ਕਾ ਦੀ ਇਹ ਫੋਟੋ ਕੀਤੀ ਪ੍ਰਸ਼ੰਸਕਾਂ ਨੇ ਖੂਬ ਪਸੰਦ

ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਅਫੇਅਰ ਦੇ ਚਰਚੇ ਤਾਂ ਹਰ ਜਗ੍ਹਾ ਮਸ਼ਹੂਰ ਹਨ ਪਰ ਹੁਣੇ ਜਿਹੇ ਸੋਸ਼ਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਹਨਾਂ ਦੀ ਤਸਵੀਰ ਨੇ ਪ੍ਰਸ਼ੰਸਕਾਂ ਨੂੰ ਚੱਕਰਾਂ 'ਚ ਪਾ ਕੇ ਰੱਖ ਦਿੱਤਾ ਹੈ।

It's looking like a pre-wedding photoshoot!!?? ❤❤???? MY HEART!!! ???❤❤❤❤❤❤❤ #VirUshka

A post shared by VirUshka ? (@_virushkaa_) on


ਇਸ ਫੋਟੋ 'ਚ ਵਿਰਾਟ ਕੋਹਲੀ ਨੇ ਕਾਲੇ ਕਲਰ ਦੀ ਵੈਲਵੇਟ ਵਾਲੀ ਸ਼ੇਰਵਾਨੀ ਪਾਈ ਹੋਈ ਹੈ ਅਤੇ ਅਨੁਸ਼ਕਾ ਸ਼ਰਮਾ ਨੇ ਲਾਲ ਰੰਗ ਦਾ ਬੇਹਦ ਹੀ ਖੂਬਸੂਰਤ ਲਹਿੰਗਾ ਪਾਇਆ ਹੋਇਆ ਹੈ।ਇਸ ਫੋਟੋ 'ਤੇ ਇਹਨਾਂ ਦੀ ਲੁੱਕ ਦੇਖ ਕੇ ਵਿਆਹ ਦੇ ਕਾਫੀ ਕਿਆਸ ਲਗਾਏ ਜਾ ਰਹੇ ਹਨ, ਪਰ ਇਸਦਾ ਅਸਲ ਸੱਚ ਕੁਝ ਹੋਰ ਹੀ ਹੈ। ਦਰਅਸਲ, ਇਹ ਫੋਟੋ ਇਹਨਾਂ ਦੇ ਜਲਦੀ ਵਿਆਹ ਦਾ ਕੋਈ ਸੰਕੇਤ ਨਹੀਂ ਬਲਕਿ ਇੱਕ ਐਡ ਸ਼ੂਟ ਦੀ ਹੈ। ਇਸ ਫੋਟੋ ਨੂੰ ਕੋਹਲੀ ਨੇ ਨਹੀਂ ਸ਼ੇਅਰ ਕੀਤਾ ਪਰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਸ਼ੇਅਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਵਿਰਾਟ ਅਤੇ ਅਨੁਸ਼ਕਾ ਦੋਵੇਂ ਕਾਫੀ ਦੇਰ ਤੋਂ ਇੱ ਦੂਜੇ ਦੇ ਨਾਲ ਹਨ ਅਤੇ ਇਹਨਾਂ ਦੇ ਵਿਆਹ ਦੇ ਵਿਆਹ ਦੀ ਕਈ ਪ੍ਰਸ਼ੰਸਕ ਉਡੀਕ ਵੀ ਕਰ ਰਹੇ ਹਨ। —PTC News

  • Tags

Top News view more...

Latest News view more...