Sat, Apr 27, 2024
Whatsapp

ਇਸ ਗਰਭਵਤੀ ਔਰਤ ਦੀ ਸੱਚਾਈ ਸੁਣ ਕੇ ਹੋ ਜਾਵੋਗੇ ਹੈਰਾਨ!

Written by  Joshi -- November 24th 2017 06:45 PM -- Updated: November 24th 2017 07:36 PM
ਇਸ ਗਰਭਵਤੀ ਔਰਤ ਦੀ ਸੱਚਾਈ ਸੁਣ ਕੇ ਹੋ ਜਾਵੋਗੇ ਹੈਰਾਨ!

ਇਸ ਗਰਭਵਤੀ ਔਰਤ ਦੀ ਸੱਚਾਈ ਸੁਣ ਕੇ ਹੋ ਜਾਵੋਗੇ ਹੈਰਾਨ!

Woman Pretends Pregnancy to Sneak In Snacks Into Cinemas: ਮਾਂ ਬਣਨਾ ਹਰ ਔਰਤ ਦਾ ਸੁਪਨਾ ਹੁੰਦਾ ਹੈ ਅਤੇ ਇਹ ਅਹਿਸਾਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੁੰਦਾ ਹੈ। Woman Pretends Pregnancy to Sneak In Snacks Into Cinemasਕੋਈ ਵੀ ਗਰਭਵਤੀ ਔਰਤ ਜਦੋਂ ਜਨਤਕ ਥਾਂ 'ਤੇ ਜਾਂਦੀ ਹੈ ਤਾਂ ਉਸਦੀ ਸੁਵਿਧਾ ਲਈ ਉਸਨੂੰ ਖਾਸ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ, ਜਿਵੇਂ ਕਿ ਬੱਸ, ਗੱਡੀ ਜਾਂ ਸ਼ਾਪਿੰਗ ਮਾਲ 'ਚ! ਪਰ ਕੀ ਹੋਵੇ ਜੇਕਰ ਕੋਈ ਔਰਤ ਆਪਣੇ ਗਰਭਵਤੀ ਹੋਣ ਦਾ ਨਾਟਕ ਕਰੇ ਉਹ ਵੀ ਸਿਰਫ ਇਸ ਲਈ ਤਾਂ ਜੋ ਉਹ ਸਿਨੇਮਾ ਘਰ 'ਚ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਜਾ ਸਕੇ!!

ਸੁਣਨ ਨੂੰ ਗੱਲ ਹੈਰਾਨੀ ਭਰੀ ਲੱਗਦੀ ਹੈ ਪਰ ਇਹ ਗੱਲ ਸੱਚ ਹੈ। ਇਸ ਗੱਲ ਦੀ ਪੁਸ਼ਟੀ ਔਰਤ ਨੇ ਖੁਦ ਟਵੀਟ ਕਰ ਕੇ ਕੀਤੀ ਹੈ। ਇਸ 'ਤੇ ਲੋਕਾਂ ਨੇ ਮਜ਼ਾਕ ਕਰਦਿਆਂ ਕਿਹਾ ਹੈ ਕਿ ਜਲਦ ਹੀ ਹੁਣ ਅਜਿਹੇ ਕੰਮ ਲਈ ਮਰਦ ਵੀ ਗਰਭਵਤੀ ਹੁੰਦੇ ਨਜ਼ਰ ਆਉਣਗੇ। Woman Pretends Pregnancy to Sneak In Snacks Into Cinemas: ਦੇਖੋ ਟਵੀਟ:

  • Tags

Top News view more...

Latest News view more...