Sat, Apr 27, 2024
Whatsapp

110th Birth Anniversary of Shaheed Bhagat Singh | Neglected House related to Bhagat Singh

Written by  PTC NEWS -- September 27th 2017 10:50 PM -- Updated: September 28th 2017 01:23 PM
110th Birth Anniversary of Shaheed Bhagat Singh | Neglected House related to Bhagat Singh

110th Birth Anniversary of Shaheed Bhagat Singh | Neglected House related to Bhagat Singh

ਸ਼ਹੀਦਾਂ ਦੇ ਨਾਲ ਸੰਬੰਧਤ ਯਾਦਗਾਰਾਂ ਦੀ ਸਾਂਭ-ਸੰਭਾਲ 'ਚ ਕਿਵੇਂ ਹੋ ਰਹੀ ਹੈ ਅਣਦੇਖੀ, ਦੇਖੋ ਇਹ ਖਾਸ ਰਿਪੋਰਟ! ਵੈਸੇ ਅੱਜ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਹੈ ਅਤੇ ਸਾਰੀਆਂ ਸੋਸ਼ਲ ਮੀਡੀਆ ਸਾਈਟਜ਼, ਟੀਵੀ ਚੈਨਲਾਂ ਅਤੇ ਅਖਬਾਰਾਂ ਵਿੱਚ ਸ਼ਹੀਦ-ਏ-ਆਜ਼ਮ ਦੇ ਬਾਰੇ ਸੁੰਦਰ ਪੰਕਤੀਆਂ, ਕਵਿਤਾਵਾਂ ਲਿਖੀਆਂ ਜਾ ਰਹੀਆਂ ਹਨ। ਪਰ, ਇਸ ਮਸਲੇ ਦਾ ਇੱਕ ਹਕੀਕੀ ਪੱਖ ਹੋਰ ਵੀ ਹੈ। ਅੱਜ ਇਸ ਮਹਾਨ ਅਤੇ ਅਣਖੀ ਯੋਧੇ ਨਾਲ ਸੰਬੰਧਿਤ ਯਾਦਗਾਰਾਂ ਦੀ ਬਦਹਾਲੀ ਸਾਡੀ ਉਸ ਦੋ ਪੱਖੀ ਸਖਸ਼ੀਅਤ ਨੂੰ ਉਜਾਗਰ ਕਰਦੀ ਹੈ, ਜਿਸ ਤੋਂ ਅਸੀਂ ਚਾਹ ਕੇ ਵੀ ਮੁਖ ਨਹੀਂ ਮੋੜ ਸਕਦੇ। ਇਹਨਾਂ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ ਵੱਲ ਕੋਈ ਵੀ ਗੌਰ ਨਹੀਂ ਕਰ ਰਿਹਾ। —PTC News


Top News view more...

Latest News view more...