Fri, Apr 26, 2024
Whatsapp

1984 ਸਿੱਖ ਕਤਲੇਆਮ ਮਾਮਲਾ :ਜਗਦੀਸ਼ ਟਾਇਟਲਰ ਖਿਲਾਫ ਗਵਾਹ ਅਭਿਸ਼ੇਕ ਵਰਮਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Written by  Shanker Badra -- August 21st 2018 04:36 PM -- Updated: August 21st 2018 05:02 PM
1984 ਸਿੱਖ ਕਤਲੇਆਮ ਮਾਮਲਾ :ਜਗਦੀਸ਼ ਟਾਇਟਲਰ ਖਿਲਾਫ ਗਵਾਹ ਅਭਿਸ਼ੇਕ ਵਰਮਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

1984 ਸਿੱਖ ਕਤਲੇਆਮ ਮਾਮਲਾ :ਜਗਦੀਸ਼ ਟਾਇਟਲਰ ਖਿਲਾਫ ਗਵਾਹ ਅਭਿਸ਼ੇਕ ਵਰਮਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

1984 ਸਿੱਖ ਕਤਲੇਆਮ ਮਾਮਲਾ :ਜਗਦੀਸ਼ ਟਾਇਟਲਰ ਖਿਲਾਫ ਗਵਾਹ ਅਭਿਸ਼ੇਕ ਵਰਮਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ: 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਖਿਲਾਫ ਗਵਾਹ ਅਭਿਸ਼ੇਕ ਵਰਮਾ ਨੂੰ ਇੱਕ ਧਮਕੀ ਭਰੀ ਚਿੱਠੀ ਮਿਲੀ ਹੈ।ਜਿਸ 'ਚ ਸਿੱਖ ਕਤਲੇਆਮ ਦੇ ਮੁੱਖ ਗਵਾਹ ਅਭਿਸ਼ੇਕ ਵਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।1984-sikh-genocide-case-witness-abhishek-vermaਉਸ ਚਿੱਠੀ ਵਿੱਚ ਲਿਖਿਆ ਹੈ ਕਿ ਵਰਮਾ ਜੀ ਤੁਹਾਨੂੰ ਵਾਰ -ਵਾਰ ਸਮਝਾ ਚੁੱਕੇ ਹਾਂ ਕਿ ਇਸ ਕੇਸ 'ਚੋ ਪਿੱਛੇ ਹਟ ਜਾਵੋਂ।ਉਨ੍ਹਾਂ ਨੇ ਲਿਖਿਆ ਕਿ ਤੇਰੇ ਕੋਲ ਸਭ ਕੁੱਝ ਹੈ ਫਿਰ ਕਾਹਦੇ ਲਈ ਦੂਸਰਿਆਂ ਦੇ ਵਿੱਚ ਟੰਗ ਅੜਾ ਰਹੇ ਹੋ।1984-sikh-genocide-case-witness-abhishek-vermaਅਗਰ ਆਪ ਖੁਦ ਹੀ ਆਪਣੀ ਮੌਤ ਨੂੰ ਬੁਲਾਵਾ ਦੇ ਰਹੇ ਹੋ ਤਾਂ ਇਸ ਕੇਸ 'ਚੋਂ ਪਿੱਛੇ ਨਾ ਹਟੋ।ਉਨ੍ਹਾਂ ਨੇ ਕਿਹਾ ਕਿ ਅਸੀਂ ਤੇਰੇ ਉੱਪਰ ਜਾਣ ਦਾ ਫ਼ਰਮਾਨ ਜਾਰੀ ਕਰ ਚੁੱਕੇ ਹਾਂ।1984-sikh-genocide-case-witness-abhishek-vermaਦੱਸ ਦਈਏ ਕਿ ਕੋਰਟ ਦੇ ਹੁਕਮਾਂ ਤੋਂ ਬਾਅਦ ਕਰੀਬ ਇੱਕ ਸਾਲ ਤੋਂ ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ ਟੈਸਟ ਲਟਕਿਆ ਹੋਇਆ ਹੈ।1984-sikh-genocide-case-witness-abhishek-vermaਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਇਟਲਰ ਖਿਲਾਫ ਅਭਿਸ਼ੇਕ ਵਰਮਾ ਮੁੱਖ ਗਵਾਹ ਹਨ ਤੇ 1984 ਵਿੱਚ ਪੁਲਬੰਗਸ਼ ’ਚ ਹੋਏ ਕਤਲਾਂ ਦੇ ਮਾਮਲੇ ਵਿੱਚ ਵੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਮੁਲਜ਼ਮ ਹਨ। -PTCNews


Top News view more...

Latest News view more...