Sat, Apr 27, 2024
Whatsapp

21 ਅਫ਼ਸਰਾਂ ਦੀ ਨਿਯੁਕਤੀ ਤੋਂ ਕਾਂਗਰਸ 'ਚ ਭਖੀ ਨਾਰਾਜ਼ਗੀ,ਚਰਨਜੀਤ ਚੰਨੀ ਨੇ ਜਤਾਇਆ ਇਤਰਾਜ਼

Written by  Shanker Badra -- May 26th 2018 11:25 AM
21 ਅਫ਼ਸਰਾਂ ਦੀ ਨਿਯੁਕਤੀ ਤੋਂ ਕਾਂਗਰਸ 'ਚ ਭਖੀ ਨਾਰਾਜ਼ਗੀ,ਚਰਨਜੀਤ ਚੰਨੀ ਨੇ ਜਤਾਇਆ ਇਤਰਾਜ਼

21 ਅਫ਼ਸਰਾਂ ਦੀ ਨਿਯੁਕਤੀ ਤੋਂ ਕਾਂਗਰਸ 'ਚ ਭਖੀ ਨਾਰਾਜ਼ਗੀ,ਚਰਨਜੀਤ ਚੰਨੀ ਨੇ ਜਤਾਇਆ ਇਤਰਾਜ਼

21 ਅਫ਼ਸਰਾਂ ਦੀ ਨਿਯੁਕਤੀ ਤੋਂ ਕਾਂਗਰਸ 'ਚ ਭਖੀ ਨਾਰਾਜ਼ਗੀ,ਚਰਨਜੀਤ ਚੰਨੀ ਨੇ ਜਤਾਇਆ ਇਤਰਾਜ਼:ਪੰਜਾਬ ਸਰਕਾਰ ਵੱਲੋਂ ਵੀਰਵਾਰ ਨੂੰ 21ਵਕੀਲਾਂ ਦੀ ਭਰਤੀ ਕੀਤੀ ਹੈ। 21 officers From the appointment Charanjit Chani Expressed objectionਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪੁੱਤਰ ਕਰਨ ਸਿੰਘ ਸਿੱਧੂ ਵੀ ਸ਼ਾਮਲ ਹੈ।ਕਰਨ ਸਿੱਧੂ ਨੂੰ ਪੰਜਾਬ ਵਿੱਚ ਸਹਾਇਕ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ।ਜਿਸ ਤੋਂ ਬਾਅਦ ਕਾਂਗਰਸ 'ਚ ਨਾਰਾਜ਼ਗੀ ਭਖੀ ਹੈ।21 officers From the appointment Charanjit Chani Expressed objectionਇਸ ਨੂੰ ਲੈ ਕੇ ਕਾਂਗਰਸ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਤਰਾਜ਼ ਜਤਾਇਆ ਹੈ।ਉਨ੍ਹਾਂ ਨੇ ਕਿਹਾ ਕਿ ਨਿਯੁਕਤੀ 'ਚ ਐੱਸ.ਸੀ ਤੇ ਓ.ਬੀ.ਸੀ ਉਮੀਦਵਾਰਾਂ ਨੂੰ ਸਰਕਾਰ ਵੱਲੋਂ ਅਣਗੌਲਿਆਂ ਕੀਤਾ ਹੈ।ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਅਖਵਾਰ ਨੂੰ ਦਿੱਤੇ ਬਿਆਨ 'ਚ ਨਾਰਾਜ਼ਗੀ ਜਤਾਈ ਹੈ। -PTCNews


Top News view more...

Latest News view more...