Fri, Apr 26, 2024
Whatsapp

ਭਾਰਤੀ ਮਹਿਲਾ ਦੀ ਦੁਬਈ 'ਚ ਚਮਕੀ ਕਿਸਮਤ , ਲਾਟਰੀ 'ਚ ਜਿੱਤੇ 1 ਮਿਲੀਅਨ ਡਾਲਰ

Written by  Shanker Badra -- August 26th 2019 10:17 PM
ਭਾਰਤੀ ਮਹਿਲਾ ਦੀ ਦੁਬਈ 'ਚ ਚਮਕੀ ਕਿਸਮਤ , ਲਾਟਰੀ 'ਚ ਜਿੱਤੇ 1 ਮਿਲੀਅਨ ਡਾਲਰ

ਭਾਰਤੀ ਮਹਿਲਾ ਦੀ ਦੁਬਈ 'ਚ ਚਮਕੀ ਕਿਸਮਤ , ਲਾਟਰੀ 'ਚ ਜਿੱਤੇ 1 ਮਿਲੀਅਨ ਡਾਲਰ

ਭਾਰਤੀ ਮਹਿਲਾ ਦੀ ਦੁਬਈ 'ਚ ਚਮਕੀ ਕਿਸਮਤ , ਲਾਟਰੀ 'ਚ ਜਿੱਤੇ 1 ਮਿਲੀਅਨ ਡਾਲਰ:ਦੁਬਈ : ਦੁਬਈ ਵਿੱਚ ਇੱਕ 34 ਸਾਲਾ ਭਾਰਤੀ ਮਹਿਲਾ ਦੀ ਕਿਸਮਤ ਉਸ ਵੇਲੇ ਚਮਕ ਗਈ ,ਜਦੋਂ ਉਸਨੇ ਲਾਟਰੀ 'ਚ 1 ਮਿਲੀਅਨ ਡਾਲਰ ਜਿੱਤ ਲਏ। ਇਸ ਭਾਰਤੀ ਮਹਿਲਾ ਦਾ ਨਾਂਅ ਬਿਜਲ ਓ ਹੈ। [caption id="attachment_333013" align="aligncenter" width="300"]34 year old Indian woman wins USD 1 million in lottery in Dubai ਭਾਰਤੀ ਮਹਿਲਾ ਦੀ ਦੁਬਈ 'ਚ ਚਮਕੀ ਕਿਸਮਤ , ਲਾਟਰੀ 'ਚ ਜਿੱਤੇ 1 ਮਿਲੀਅਨ ਡਾਲਰ[/caption] ਮਿਲੀ ਜਾਣਕਾਰੀ ਅਨੁਸਾਰ ਇਸ ਮਹਿਲਾ ਨੇ 20 ਅਗਸਤ ਨੂੰ ਇੱਕ ਲਾਟਰੀ ਵਿੱਚ 1 ਮਿਲੀਅਨ ਅਮਰੀਕੀ ਡਾਲਰ ਜਿੱਤੇ ਹਨ। ਇਸ ਦੇ ਇਲਾਵਾ ਉਥੇ ਇੱਕ ਹੋਰ ਵਿਅਕਤੀ ਨੇ ਸ਼ਾਨਦਾਰ ਮੋਟਰਸਾਈਕਲ ਜਿੱਤੀ ਹੈ। [caption id="attachment_333012" align="aligncenter" width="300"]34 year old Indian woman wins USD 1 million in lottery in Dubai ਭਾਰਤੀ ਮਹਿਲਾ ਦੀ ਦੁਬਈ 'ਚ ਚਮਕੀ ਕਿਸਮਤ , ਲਾਟਰੀ 'ਚ ਜਿੱਤੇ 1 ਮਿਲੀਅਨ ਡਾਲਰ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਮਹਿਲਾ ਅਧਿਆਪਕਾਂ ਨਾਲ ਰੰਗੇ ਹੱਥੀਂ ਫੜਿਆ ,ਅਸ਼ਲੀਲ ਵੀਡੀਓ ਵਾਇਰਲ ਇਸ ਤੋਂ ਬਾਅਦ ਮਹਿਲਾ ਨੇ ਕਿਹਾ ਕਿ ਉਹ ਨਿਸ਼ਬਦ ਹੈ। ਉਹ ਆਪਣੀਆਂ ਭਾਵਨਾਵਾਂ ਜ਼ਾਹਰ ਨਹੀਂ ਕਰ ਸਕਦੀ।ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਦੁਬਈ ਨੂੰ ਇਸ ਸਰਪ੍ਰਾਇਜ ਲਈ ਕਿਵੇ ਸ਼ੁੱਕਰੀਆ ਅਦ ਕਰਾਂ। ਉਹ ਪਿਛਲੇ 7 ਸਾਲਾਂ ਤੋਂ ਦੁਬਈ ਵਿੱਚ ਰਹਿ ਰਹੀ ਹੈ। -PTCNews


Top News view more...

Latest News view more...