Tue, Apr 30, 2024
Whatsapp

ਮੁਸ਼ਕਿਲ 'ਚ ਫ਼ਸੇ 'ਆਪ' ਦੇ ਦੋ ਵਿਧਾਇਕ , ਰੱਦ ਹੋ ਸਕਦੀ ਹੈ ਮੈਂਬਰਸ਼ਿਪ !

Written by  Shanker Badra -- June 20th 2019 11:59 AM -- Updated: June 20th 2019 12:02 PM
ਮੁਸ਼ਕਿਲ 'ਚ ਫ਼ਸੇ 'ਆਪ' ਦੇ ਦੋ ਵਿਧਾਇਕ , ਰੱਦ ਹੋ ਸਕਦੀ ਹੈ ਮੈਂਬਰਸ਼ਿਪ !

ਮੁਸ਼ਕਿਲ 'ਚ ਫ਼ਸੇ 'ਆਪ' ਦੇ ਦੋ ਵਿਧਾਇਕ , ਰੱਦ ਹੋ ਸਕਦੀ ਹੈ ਮੈਂਬਰਸ਼ਿਪ !

ਮੁਸ਼ਕਿਲ 'ਚ ਫ਼ਸੇ 'ਆਪ' ਦੇ ਦੋ ਵਿਧਾਇਕ , ਰੱਦ ਹੋ ਸਕਦੀ ਹੈ ਮੈਂਬਰਸ਼ਿਪ !:ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵਿਚ ਚਲੇ ਜਾਣ ਵਾਲੇ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਅਨਿਲ ਵਾਜਪਾਈ ਅਤੇ ਕਰਨਲ ਦੇਵੇਂਦਰ ਸਹਰਾਵਤ ਹੁਣ ਮੁਸ਼ਕਿਲ 'ਚ ਫ਼ਸ ਗਏ ਹਨ ਅਤੇ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ।ਜਿਸ ਕਰਕੇ ਆਮ ਆਦਮੀ ਪਾਰਟੀ ਦੀ ਸ਼ਿਕਾਇਤ 'ਤੇ ਦਿੱਲੀ ਵਿਧਾਨ ਸਭਾ ਵੱਲੋਂ ਦੋਵੇਂ ਵਿਧਾਇਕਾਂ ਨੂੰ ਐਂਟੀ ਡਿਫੈਕਸ਼ਨ ਲਾਅ 1985 ਦੇ ਤਹਿਤ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। [caption id="attachment_309056" align="aligncenter" width="300"]AAP two MLAs Anil Vajpayee and Colonel Devender Sahrawat Cancellation membership ਮੁਸ਼ਕਿਲ 'ਚ ਫ਼ਸੇ 'ਆਪ' ਦੇ ਦੋ ਵਿਧਾਇਕ , ਰੱਦ ਹੋ ਸਕਦੀ ਹੈ ਮੈਂਬਰਸ਼ਿਪ ![/caption] ਦਰਅਸਲ 'ਚ ਦਿੱਲੀ ਦੇ ਗਾਂਧੀ ਨਗਰ ਵਿਧਾਨ ਸਭਾ ਤੋਂ 'ਆਪ' ਵਿਧਾਇਕ ਅਨਿਲ ਵਾਜਪਾਈ ਅਤੇ ਬਿਜਵਾਸਨ ਤੋਂ 'ਆਪ' ਵਿਧਾਇਕ ਕਰਨਲ ਦੇਵੇਂਦਰ ਸਹਰਾਵਤ ਨੇ ਲੋਕ ਸਭਾ ਚੋਣਾਂ ਦੌਰਾਨ ਅਧਿਕਾਰਤ ਤੌਰ 'ਤੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਸੀ। [caption id="attachment_309055" align="aligncenter" width="300"]AAP two MLAs Anil Vajpayee and Colonel Devender Sahrawat Cancellation membership ਮੁਸ਼ਕਿਲ 'ਚ ਫ਼ਸੇ 'ਆਪ' ਦੇ ਦੋ ਵਿਧਾਇਕ , ਰੱਦ ਹੋ ਸਕਦੀ ਹੈ ਮੈਂਬਰਸ਼ਿਪ ![/caption] ਉਨ੍ਹਾਂ ਦੋਵੇਂ ਆਗੂਆਂ ਨੇ 'ਆਪ' ਦੇ ਉਚ ਆਗੂਆਂ ਨਾਲ ਨਰਾਜ਼ਗੀ ਪ੍ਰਗਟਾਈ ਸੀ।ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਵਿਚ ਸ਼ਿਕਾਇਤ ਕਰਕੇ ਦੋਵਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਸੀ। [caption id="attachment_309054" align="aligncenter" width="300"]AAP two MLAs Anil Vajpayee and Colonel Devender Sahrawat Cancellation membership ਮੁਸ਼ਕਿਲ 'ਚ ਫ਼ਸੇ 'ਆਪ' ਦੇ ਦੋ ਵਿਧਾਇਕ , ਰੱਦ ਹੋ ਸਕਦੀ ਹੈ ਮੈਂਬਰਸ਼ਿਪ ![/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਰਤੀ ਹਵਾਈ ਫੌਜ ਦੇ ਜਹਾਜ਼ ਹਾਦਸੇ ‘ਚ ਸ਼ਹੀਦ ਹੋਏ ਮੋਹਿਤ ਕੁਮਾਰ ਦੀ ਮ੍ਰਿਤਕ ਦੇਹ ਅੱਜ ਪੁੱਜੇਗੀ ਪੰਜਾਬ , ਦੁਪਹਿਰੇ ਹੋਵੇਗਾ ਅੰਤਿਮ ਸਸਕਾਰ ਹੁਣ ਦਿੱਲੀ ਵਿਧਾਨ ਸਭਾ ਵੱਲੋਂ ਉਨ੍ਹਾਂ ਦੀ ਮੈਬਰਸ਼ਿਪ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵਿਧਾਨ ਸਭਾ ਵੱਲੋਂ ਦੋਵੇਂ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੁੱਛਿਆ ਗਿਆ ਕਿ ਕਿਉਂ ਨਾ ਤੁਹਾਡੇ ਦੋਵਾਂ ਦੀ ਮੈਂਬਰਸ਼ਿੱਪ ਰੱਦ ਕਰ ਦਿੱਤੀ ਜਾਵੇ। ਜਿਸ ਕਰਕੇ ਦੋਵਾਂ ਨੂੰ 24 ਜੂਨ ਤੱਕ ਇਸ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ।ਇਸ ਉਤੇ 25 ਜੂਨ ਨੂੰ ਮਾਮਲੇ ਦੀ ਸੁਣਵਾਈ ਹੋਵੇਗੀ। -PTCNews


Top News view more...

Latest News view more...