Fri, Apr 26, 2024
Whatsapp

ਅਣਪਛਾਤਿਆਂ ਨੇ ਪਿਸਤੌਲ ਦੀ ਨੌਕ 'ਤੇ ਲੁੱਟੀ ਨਵੀਂ ਕਰੇਟਾ ਕਾਰ, ਭੱਠਾ ਮਾਲਕ ਨੇ 3 ਦਿਨ ਪਹਿਲਾਂ ਸੀ ਕਢਵਾਈ

Written by  Jashan A -- January 20th 2020 06:53 PM
ਅਣਪਛਾਤਿਆਂ ਨੇ ਪਿਸਤੌਲ ਦੀ ਨੌਕ 'ਤੇ ਲੁੱਟੀ ਨਵੀਂ ਕਰੇਟਾ ਕਾਰ, ਭੱਠਾ ਮਾਲਕ ਨੇ 3 ਦਿਨ ਪਹਿਲਾਂ ਸੀ ਕਢਵਾਈ

ਅਣਪਛਾਤਿਆਂ ਨੇ ਪਿਸਤੌਲ ਦੀ ਨੌਕ 'ਤੇ ਲੁੱਟੀ ਨਵੀਂ ਕਰੇਟਾ ਕਾਰ, ਭੱਠਾ ਮਾਲਕ ਨੇ 3 ਦਿਨ ਪਹਿਲਾਂ ਸੀ ਕਢਵਾਈ

ਅਣਪਛਾਤਿਆਂ ਨੇ ਪਿਸਤੌਲ ਦੀ ਨੌਕ 'ਤੇ ਲੁੱਟੀ ਨਵੀਂ ਕਰੇਟਾ ਕਾਰ, ਭੱਠਾ ਮਾਲਕ ਨੇ 3 ਦਿਨ ਪਹਿਲਾਂ ਸੀ ਕਢਵਾਈ,ਆਦਮਪੁਰ: ਪੰਜਾਬ 'ਚ ਲੁਟੇਰਿਆਂ ਦੇ ਹੌਂਸਲੇ ਦਿਨ ਬ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਇਹਨਾਂ ਨੂੰ ਨਾ ਕਿਸੇ ਪੁਲਿਸ ਦਾ ਡਰ ਹੈ ਤੇ ਨਾ ਹੀ ਸਰਕਾਰਾਂ ਦਾ ਹੈ। Car Robbery ਆਏ ਦਿਨ ਲੁਟੇਰਿਆਂ ਵੱਲੋਂ ਵੱਡੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਆਦਮਪੁਰ ਤੋਂ ਸਾਹਮਣੇ ਆਇਆ ਹੈ। ਹੋਰ ਪੜ੍ਹੋ: ਪਤੀ ਤੋਂ ਤੰਗ ਆਈ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਹੋਈ ਮੌਤ Car Robbery ਜਿਥੇ ਅਲਾਵਲਪੁਰ ਰੋਡ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੌਕ 'ਤੇ ਭੱਠੇ ਦੇ ਮਾਲਕ ਤੋਂ ਨਵੀਂ ਕਰੇਟਾ ਕਾਰ ਖੋਹ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਭੱਠੇ ਦੇ ਮਾਲਕ ਨੇ ਤਿੰਨ ਦਿਨ ਪਹਿਲਾਂ ਕਰੇਟਾ ਗੱਡੀ ਨਵੀਂ ਕਢਵਾਈ ਸੀ। -PTC News


Top News view more...

Latest News view more...