ਸਾਬਕਾ ਮੰਤਰੀ ਹਰੀਸ਼ ਢਾਂਡਾ ਅਕਾਲੀ ਦਲ ‘ਚ ਹੋਏ ਸ਼ਾਮਿਲ , ਸੁਖਬੀਰ ਸਿੰਘ ਬਾਦਲ ਨੇ ਕੀਤਾ ਸਵਾਗਤ

Advocate Harish Rai Dhanda Joined Shiromani Akali Dal
ਸਾਬਕਾ ਮੰਤਰੀ ਹਰੀਸ਼ ਢਾਂਡਾ ਅਕਾਲੀ ਦਲ 'ਚ ਹੋਏ ਸ਼ਾਮਿਲ , ਸੁਖਬੀਰ ਸਿੰਘ ਬਾਦਲ ਨੇ ਕੀਤਾ ਸਵਾਗਤ

ਸਾਬਕਾ ਮੰਤਰੀ ਹਰੀਸ਼ ਢਾਂਡਾ ਅਕਾਲੀ ਦਲ ‘ਚ ਹੋਏ ਸ਼ਾਮਿਲ , ਸੁਖਬੀਰ ਸਿੰਘ ਬਾਦਲ ਨੇ ਕੀਤਾ ਸਵਾਗਤ:ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ , ਜਦੋਂ ਉੱਘੇ ਕਾਨੂੰਨੀ ਮਾਹਿਰ ਅਤੇ ਸਾਬਕਾ ਮੰਤਰੀ ਹਰੀਸ਼ ਢਾਂਡਾ ਅੱਜ ਸ਼ਾਮੀ ਲੁਧਿਆਣਾ ਵਿਖੇ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।

Advocate Harish Rai Dhanda Joined Shiromani Akali Dal
ਸਾਬਕਾ ਮੰਤਰੀ ਹਰੀਸ਼ ਢਾਂਡਾ ਅਕਾਲੀ ਦਲ ‘ਚ ਹੋਏ ਸ਼ਾਮਿਲ , ਸੁਖਬੀਰ ਸਿੰਘ ਬਾਦਲ ਨੇ ਕੀਤਾ ਸਵਾਗਤ

ਸਾਬਕਾ ਮੰਤਰੀ ਹਰੀਸ਼ ਢਾਂਡਾ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਨੂੰ ਇੱਕ ਬਹਾਦਰ ਅਤੇ ਦਲੇਰ ਆਗੂ ਦੀ ਘਰ ਵਾਪਸੀ ਕਰਾਰ ਦਿੱਤਾ ਹੈ।

Advocate Harish Rai Dhanda Joined Shiromani Akali Dal
ਸਾਬਕਾ ਮੰਤਰੀ ਹਰੀਸ਼ ਢਾਂਡਾ ਅਕਾਲੀ ਦਲ ‘ਚ ਹੋਏ ਸ਼ਾਮਿਲ , ਸੁਖਬੀਰ ਸਿੰਘ ਬਾਦਲ ਨੇ ਕੀਤਾ ਸਵਾਗਤ

ਉਹਨਾਂ ਕਿਹਾ ਕਿ ਇਹ ਘਟਨਾ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸੂਬੇ ਅੰਦਰ ਸਿਆਸੀ ਹਵਾ ਕਿਸ ਦੇ ਹੱਕ ‘ਚ ਵਗ ਰਹੀ ਹੈ।
-PTCNews