Fri, Apr 26, 2024
Whatsapp

ਅਫਗਾਨਿਸਤਾਨ 'ਚ ਇੱਕ ਸਿਹਤ ਕਲੀਨਿਕ ਕੋਲ ਹੋਇਆ ਜ਼ਬਰਦਸਤ ਧਮਾਕਾ , 8 ਲੋਕ ਜ਼ਖਮੀ

Written by  Shanker Badra -- March 25th 2019 03:47 PM -- Updated: March 25th 2019 03:49 PM
ਅਫਗਾਨਿਸਤਾਨ 'ਚ ਇੱਕ ਸਿਹਤ ਕਲੀਨਿਕ ਕੋਲ ਹੋਇਆ ਜ਼ਬਰਦਸਤ ਧਮਾਕਾ , 8 ਲੋਕ ਜ਼ਖਮੀ

ਅਫਗਾਨਿਸਤਾਨ 'ਚ ਇੱਕ ਸਿਹਤ ਕਲੀਨਿਕ ਕੋਲ ਹੋਇਆ ਜ਼ਬਰਦਸਤ ਧਮਾਕਾ , 8 ਲੋਕ ਜ਼ਖਮੀ

ਅਫਗਾਨਿਸਤਾਨ 'ਚ ਇੱਕ ਸਿਹਤ ਕਲੀਨਿਕ ਕੋਲ ਹੋਇਆ ਜ਼ਬਰਦਸਤ ਧਮਾਕਾ , 8 ਲੋਕ ਜ਼ਖਮੀ:ਕਾਬੁਲ : ਅਫਗਾਨਿਸਤਾਨ ਦੇ ਨਾਂਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ਵਿਚ ਅੱਜ ਇੱਕ ਸਿਹਤ ਕਲੀਨਿਕ ਕੋਲ ਜ਼ਬਰਦਸਤ ਧਮਾਕਾ ਹੋਇਆ ਹੈ।ਇਸ ਧਮਾਕੇ ਵਿਚ 8 ਲੋਕ ਜ਼ਖਮੀ ਹੋ ਗਏ ਹਨ। [caption id="attachment_274108" align="aligncenter" width="300"]Afghanistan health clinic Near Strong Explosion , 8 people injured ਅਫਗਾਨਿਸਤਾਨ 'ਚ ਇੱਕ ਸਿਹਤ ਕਲੀਨਿਕ ਕੋਲ ਹੋਇਆ ਜ਼ਬਰਦਸਤ ਧਮਾਕਾ , 8 ਲੋਕ ਜ਼ਖਮੀ[/caption] ਇਸ ਦੌਰਾਨ ਸੂਬਾਈ ਸਰਕਾਰ ਦੇ ਇੱਕ ਬੁਲਾਰੇ ਅਤਾਉੱਲਾ ਖੋਗਯਾਨੀ ਨੇ ਦੱਸਿਆ ਹੈ ਕਿ ਜ਼ਖਮੀਆਂ ਵਿਚ 3 ਬੱਚੇ ਅਤੇ 3 ਔਰਤਾਂ ਵੀ ਸ਼ਾਮਲ ਹਨ। [caption id="attachment_274107" align="aligncenter" width="300"]Afghanistan health clinic Near Strong Explosion , 8 people injured ਅਫਗਾਨਿਸਤਾਨ 'ਚ ਇੱਕ ਸਿਹਤ ਕਲੀਨਿਕ ਕੋਲ ਹੋਇਆ ਜ਼ਬਰਦਸਤ ਧਮਾਕਾ , 8 ਲੋਕ ਜ਼ਖਮੀ[/caption] ਇਸ ਘਟਨਾ ਤੋਂ ਬਾਅਦ ਸਾਰੇ ਜ਼ਖਮੀਆਂ ਨੰ ਸਥਾਨਿਕ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇੱਕ ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ ,ਆਪਣੇ ਬੱਚੇ ਨੂੰ ਇੰਝ ਕਰਵਾਇਆ ਚੁੱਪ -PTCNews


Top News view more...

Latest News view more...