ਏਅਰ ਇੰਡੀਆ ਦੇ ਪਾਇਲਟ ਨੂੰ ਸਿਡਨੀ ਦੇ ਹਵਾਈ ਅੱਡੇ ‘ਤੇ ਬਟੂਆ ਚੋਰੀ ਕਰਨਾ ਪਿਆ ਮਹਿੰਗਾ

Air India pilot Sydney airport wallet Theft After Suspended
ਏਅਰ ਇੰਡੀਆ ਦੇ ਪਾਇਲਟ ਨੂੰ ਸਿਡਨੀ ਦੇ ਹਵਾਈ ਅੱਡੇ 'ਤੇ ਬਟੂਆ ਚੋਰੀ ਕਰਨਾ ਪਿਆ ਮਹਿੰਗਾ

ਏਅਰ ਇੰਡੀਆ ਦੇ ਪਾਇਲਟ ਨੂੰ ਸਿਡਨੀ ਦੇ ਹਵਾਈ ਅੱਡੇ ‘ਤੇ ਬਟੂਆ ਚੋਰੀ ਕਰਨਾ ਪਿਆ ਮਹਿੰਗਾ:ਸਿਡਨੀ : ਆਸਟ੍ਰੇਲੀਆ ਦੇ ਮਹਾਨਗਰ ਸਿਡਨੀ ਦੇ ਹਵਾਈ ਅੱਡੇ ਦੀ ਇੱਕ ਦੁਕਾਨ ਤੋਂ ਏਅਰ ਇੰਡੀਆ ਦਾ ਸੀਨੀਅਰ ਪਾਇਲਟ ਬਟੂਆ ਚੋਰੀ ਕਰਦਾ ਫੜਿਆ ਗਿਆ ਸੀ।ਇਸ ਮਾਮਲੇ ਵਿੱਚ ਅੱਜ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Air India pilot Sydney airport wallet Theft After Suspended

ਏਅਰ ਇੰਡੀਆ ਦੇ ਪਾਇਲਟ ਨੂੰ ਸਿਡਨੀ ਦੇ ਹਵਾਈ ਅੱਡੇ ‘ਤੇ ਬਟੂਆ ਚੋਰੀ ਕਰਨਾ ਪਿਆ ਮਹਿੰਗਾ

ਦਰਅਸਲ ‘ਚ ਰੋਹਿਤ ਭਸੀਨ ਨਾਂਅ ਦਾ ਇਹ ਪਾਇਲਟ, ਜੋ ਖੇਤਰੀ ਡਾਇਰੈਕਟਰ ਵੀ ਹੈ। ਉਸ ਨੇ ਸਨਿੱਚਰਵਾਰ ਨੂੰ ਸਿਡਨੀ ਦੇ ਹਵਾਈ ਅੱਡੇ ’ਤੇ ਸਥਿਤ ਇੱਕ ਡਿਊਟੀ–ਫ਼੍ਰੀ ਦੁਕਾਨ ਤੋਂ ਬਟੂਆ ਚੁੱਕ ਲਿਆ ਸੀ।ਜਿਸ ਤੋਂ ਬਾਅਦ ਪਾਇਲਟ ਜਿਵੇਂ ਹੀ ਵਾਪਸ ਨਵੀਂ ਦਿੱਲੀ ਪੁੱਜਾ ਤਾਂ ਉਸ ਦੇ ਹੱਥ ’ਚ ਮੁਅੱਤਲੀ ਆਦੇਸ਼ ਫੜਾ ਦਿੱਤੇ ਗਏ।

Air India pilot Sydney airport wallet Theft After Suspended

ਏਅਰ ਇੰਡੀਆ ਦੇ ਪਾਇਲਟ ਨੂੰ ਸਿਡਨੀ ਦੇ ਹਵਾਈ ਅੱਡੇ ‘ਤੇ ਬਟੂਆ ਚੋਰੀ ਕਰਨਾ ਪਿਆ ਮਹਿੰਗਾ

ਹੁਣ ਰੋਹਿਤ ਭਸੀਨ ਨੂੰ ਆਪਣਾ ਲਾਇਸੈਂਸ ਜਮ੍ਹਾ ਕਰਵਾਉਣ ਲਈ ਆਖ ਦਿੱਤਾ ਗਿਆ ਹੈ ਤੇ ਉਹ ਆਪਣੇ ਬੇਸ ਸਟੇਸ਼ਨ ਕੋਲਕਾਤਾ ਨੂੰ ਵੀ ਛੱਡ ਕੇ ਕਿਤੇ ਹੋਰ ਨਹੀਂ ਜਾ ਸਕੇਗਾ।
-PTCNews