Fri, Apr 26, 2024
Whatsapp

ਅਜਨਾਲਾ : ਲਾਪਤਾ ਹੋਏ ਪਰਿਵਾਰ ਦਾ ਮਾਮਲਾ : ਪਤੀ ਨੇ ਹੀ ਪਤਨੀ ਅਤੇ ਬੱਚਿਆਂ ਦੀ ਕੀਤੀ ਹੱਤਿਆ

Written by  Shanker Badra -- June 21st 2019 11:59 AM
ਅਜਨਾਲਾ : ਲਾਪਤਾ ਹੋਏ ਪਰਿਵਾਰ ਦਾ ਮਾਮਲਾ : ਪਤੀ ਨੇ ਹੀ ਪਤਨੀ ਅਤੇ ਬੱਚਿਆਂ ਦੀ ਕੀਤੀ ਹੱਤਿਆ

ਅਜਨਾਲਾ : ਲਾਪਤਾ ਹੋਏ ਪਰਿਵਾਰ ਦਾ ਮਾਮਲਾ : ਪਤੀ ਨੇ ਹੀ ਪਤਨੀ ਅਤੇ ਬੱਚਿਆਂ ਦੀ ਕੀਤੀ ਹੱਤਿਆ

ਅਜਨਾਲਾ : ਲਾਪਤਾ ਹੋਏ ਪਰਿਵਾਰ ਦਾ ਮਾਮਲਾ : ਪਤੀ ਨੇ ਹੀ ਪਤਨੀ ਅਤੇ ਬੱਚਿਆਂ ਦੀ ਕੀਤੀ ਹੱਤਿਆ:ਅਜਨਾਲਾ : ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਤੇੜਾ ਖੁਰਦ 'ਚ ਬੀਤੇ ਦਿਨੀਂ ਇੱਕ ਪਰਿਵਾਰ ਦੇ ਪੰਜ ਮੈਂਬਰ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਨੇ ਮੁੱਖ ਦੋਸ਼ੀ ਹਰਬੰਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। [caption id="attachment_309540" align="aligncenter" width="300"]Ajnala missing family Case : Husband killed wife and children ਅਜਨਾਲਾ : ਲਾਪਤਾ ਹੋਏ ਪਰਿਵਾਰ ਦਾ ਮਾਮਲਾ : ਪਤੀ ਨੇ ਹੀ ਪਤਨੀ ਅਤੇ ਬੱਚਿਆਂ ਦੀ ਕੀਤੀ ਹੱਤਿਆ[/caption] ਇਸ ਬਾਰੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸ.ਐੱਸ.ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਹਰਬੰਤ ਸਿੰਘ ਨੇ ਹੀ ਆਪਣੇ ਹੋਰਨਾਂ ਸਾਥੀਆਂ ਦੀ ਮਦਦ ਨਾਲ ਪਤਨੀ ਦਵਿੰਦਰਪਾਲ ਕੌਰ, ਆਪਣੇ ਦੋ ਪੁੱਤਰਾਂ ਲਵਰੂਪ ਸਿੰਘ ਤੇ ਉਂਕਾਰ ਸਿੰਘ ਅਤੇ ਧੀ ਸ਼ਰਨਜੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।ਇਸ ਉਪਰੰਤ ਉਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਪਿੰਡ ਨੇੜਲੀ ਨਹਿਰ 'ਚ ਸੁੱਟ ਦਿੱਤਾ ਸੀ। [caption id="attachment_309539" align="aligncenter" width="300"]Ajnala missing family Case : Husband killed wife and children ਅਜਨਾਲਾ : ਲਾਪਤਾ ਹੋਏ ਪਰਿਵਾਰ ਦਾ ਮਾਮਲਾ : ਪਤੀ ਨੇ ਹੀ ਪਤਨੀ ਅਤੇ ਬੱਚਿਆਂ ਦੀ ਕੀਤੀ ਹੱਤਿਆ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਰਤੀ ਹਵਾਈ ਫੌਜ ਜਹਾਜ਼ ਹਾਦਸਾ : ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਸ਼ਹੀਦ ਮੋਹਿਤ ਕੁਮਾਰ ਦੀ ਧਰਮ ਪਤਨੀ ਨੂੰ ਸੌਂਪਿਆ ਕੌਮੀ ਝੰਡਾ ਤੇ Cap ਉਨ੍ਹਾਂ ਦੱਸਿਆ ਕਿ ਪੁਲਿਸ ਨੇ ਬੀਤੇ ਦਿਨੀਂ ਮਹਿਲਾ ਦਵਿੰਦਰ ਕੌਰ ਦੀ ਲਾਸ਼ ਨੂੰ ਬਰਾਮਦ ਕਰ ਲਿਆ ਸੀ, ਜਦਕਿ ਬਾਕੀ ਤਿੰਨਾਂ ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸੰਬੰਧ 'ਚ ਬੀ.ਐੱਸ.ਐੱਫ. ਦੇ ਜਵਾਨਾਂ ਦੀ ਵੀ ਮਦਦ ਲਈ ਜਾ ਰਹੀ ਹੈ। -PTCNews


Top News view more...

Latest News view more...