Thu, Mar 12, 2026
Whatsapp

Viral Love Letter: ਲਾੜੀ ਨੇ 10 ਰੁਪਏ ਦੇ ਨੋਟ ’ਤੇ ਪ੍ਰੇਮੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ

ਇੰਨੀ ਦਿਨੀਂ ਪਿਆਰ ਦੇ ਦਿਨ ਵੈਲੇਨਟਾਈਨ ਵੀਕ ਮਨਾਇਆ ਜਾ ਰਿਹਾ ਹੈ। ਵੈਲੇਨਟਾਈਨ ਵੀਕ 'ਚ ਪ੍ਰੇਮੀ ਜੋੜੇ ਆਪਣੇ ਪ੍ਰੇਮੀ ਨੂੰ ਪਿਆਰ ਦੇ ਤੋਹਫੇ ਭੇਜ ਰਹੇ ਹਨ। ਇਸੇ ਦੌਰਾਨ ਇੱਕ ਲਵ ਲੈਟਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ ਜੋ ਕਿ 10 ਰੁਪਏ ਦੇ ਨੋਟ ’ਤੇ ਲਿਖਿਆ ਹੋਇਆ ਹੈ।

Reported by:  PTC News Desk  Edited by:  Aarti -- February 13th 2023 04:50 PM
Viral Love Letter: ਲਾੜੀ ਨੇ 10 ਰੁਪਏ ਦੇ ਨੋਟ ’ਤੇ ਪ੍ਰੇਮੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ

Viral Love Letter: ਲਾੜੀ ਨੇ 10 ਰੁਪਏ ਦੇ ਨੋਟ ’ਤੇ ਪ੍ਰੇਮੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ

Bride Letter to Lover: ਇੰਨੀ ਦਿਨੀਂ ਪਿਆਰ ਦੇ ਦਿਨ ਵੈਲੇਨਟਾਈਨ ਵੀਕ ਮਨਾਇਆ ਜਾ ਰਿਹਾ ਹੈ। ਵੈਲੇਨਟਾਈਨ ਵੀਕ 'ਚ ਪ੍ਰੇਮੀ ਜੋੜੇ ਆਪਣੇ ਪ੍ਰੇਮੀ ਨੂੰ ਪਿਆਰ ਦੇ ਤੋਹਫੇ ਭੇਜ ਰਹੇ ਹਨ। ਇਸੇ ਦੌਰਾਨ ਇੱਕ ਲਵ ਲੈਟਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ ਜੋ ਕਿ 10 ਰੁਪਏ ਦੇ ਨੋਟ ’ਤੇ ਲਿਖਿਆ ਹੋਇਆ ਹੈ।

ਸੋਸ਼ਲ ਮੀਡੀਆ ਚ ਵਾਇਰਲ ਹੋ ਰਹੇ ਲੈਟਰ ’ਚ ਇੱਕ ਲਾੜੀ ਵੱਲੋਂ ਚਿੱਠੀ ਲਿਖ ਕੇ ਅਜੀਬੋ-ਗਰੀਬ ਮੰਗ ਕੀਤੀ ਹੈ। ਕੁਸੁਮ ਨਾਂ ਦੀ ਲਾੜੀ ਨੇ ਲਿਖਿਆ ਹੈ ਕਿ ਵਿਸ਼ਾਲ ਮੇਰਾ ਵਿਆਹ 26 ਅਪ੍ਰੈਲ ਨੂੰ ਹੈ। ਮੈਨੂੰ ਭਜਾ ਕੇ ਲੈ ਜਾਓ। ਆਈ ਲਵ ਯੂ। ਤੁਹਾਡੀ ਕੁਸੁਮ। ਇਹ ਲਵ ਲੈਟਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। 


ਉੱਥੇ ਹੀ ਇਸ ਅਜੀਬੋ ਗਰੀਬੋ ਲਵ ਲੈਟਰ ਨੂੰ ਸ਼ੇਅਰ ਕਰਦੇ ਹੋਏ ਇੱਕ ਯੂਜਰ ਨੇ ਲਿਖਿਆ ਹੈ ਕਿ ਟਵਿੱਟਰ ਆਪਣੀ ਤਾਕਤ ਦਿਖਾਓ। ਨਾਲ ਹੀ ਕਿਹਾ ਕਿ ਕੁਸੁਮ ਦਾ ਇਹ ਮੈਸੇਜ 26 ਅਪ੍ਰੈਲ ਤੋਂ ਪਹਿਲਾਂ ਵਿਸ਼ਾਲ ਨੂੰ ਪਹੁੰਚਾਉਣਾ ਹੈ। ਦੋਵਾਂ ਪ੍ਰੇਮੀਆਂ ਨੂੰ ਮਿਲਾਉਣਾ ਹੈ। ਕਿਰਪਾ ਕਰਕੇ ਇਸ ਨੂੰ ਜਿਨ੍ਹਾਂ ਹੋ ਸਕੇ ਉਨ੍ਹਾਂ ਫੈਲਾਓ। ਨਾਲ ਹੀ  ਉਨ੍ਹਾਂ ਸਾਰੇ ਵਿਸ਼ਾਲ ਨੂੰ ਟੈਗ ਕਰੋ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ। 

ਇਹ ਵੀ ਪੜ੍ਹੋ: Valentine Day : ਪਿਆਰ ਦਾ ਇਜ਼ਹਾਰ ਕਰਨਾ ਹੋਇਆ ਮਹਿੰਗਾ, ਅਸਮਾਨੀ ਚੜ੍ਹੇ ਲਾਲ ਗੁਲਾਬ ਦੇ ਰੇਟ

- PTC NEWS

Top News view more...

Latest News view more...

PTC NETWORK
PTC NETWORK