Jagmeet Brar expelled from the Congress party

By  PTC News Desk April 11th 2016 02:11 PM -- Updated: April 11th 2016 02:36 PM

ਜਗਮੀਤ ਬਰਾੜ ਕਾਂਗਰਸ 'ਚੋਂ ਬਾਹਰ

ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਦਿੱਤੀ ਜਾਣਕਾਰੀ

ਪੰਜਾਬ ਕਾਂਗਰਸ ਦੇ ਆਗੂਆਂ ਦੀ ਸ਼ਿਕਾਇਤ 'ਤੇ ਹੋਈ ਕਾਰਵਾਈ

ਕਾਂਗਰਸ ਹਾਈਕਮਾਨ ਨੇ ਲਿਆ ਫੈਸਲਾ

ਸ਼ਕੀਲ ਅਹਿਮਦ ਨੇ ਪੀਟੀਸੀ ਨਿਊਜ਼ ਨੂੰ ਕਿਹਾ

ਜਗਮੀਤ ਨੇ ਮੀਡੀਆ 'ਚ ਪਾਰਟੀ ਖਿਲਾਫ ਕੀਤੀ ਸੀ ਬਿਆਨਬਾਜ਼ੀ: ਸ਼ਕੀਲ ਅਹਿਮਦ

ਜਗਮੀਤ ਦੀ ਸਫਾਈ ਤੋਂ ਨਹੀਂ ਹੋਈ ਸੰਤੁਸ਼ਟੀ: ਸ਼ਕੀਲ ਅਹਿਮਦ

ਜਗਮੀਤ ਨੂੰ ਬਾਹਰ ਕੱਢਣ ਦਾ ਸਾਡੇ 'ਤੇ ਦਬਾਅ ਸੀ: ਸ਼ਕੀਲ ਅਹਿਮਦ

ਜਗਮੀਤ ਬਰਾੜ ਨੇ ਪੀਟੀਸੀ ਨਿਊਜ਼ ਨੂੰ ਕਿਹਾ

ਨਵੀਂ ਪਾਰਟੀ ਨਹੀਂ ਬਣਾਵਾਂਗਾ: ਜਗਮੀਤ ਬਰਾੜ

ਆਉਣ ਵਾਲਾ ਸਮਾਂ ਤੈਅ ਕਰੇਗਾ ਮੇਰੇ ਸਿਆਸੀ ਭਵਿੱਖ ਦੀ ਦਿਸ਼ਾ: ਜਗਮੀਤ ਬਰਾੜ

ਅਮਰਿੰਦਰ ਦੀ ਅਗਵਾਈ 'ਚ ਕਾਂਗਰਸ ਦਾ ਕੋਈ ਭਵਿੱਖ ਨਹੀਂ: ਜਗਮੀਤ ਬਰਾੜ

ਅਮਰਿੰਦਰ ਦੀ ਅਗਵਾਈ 'ਚ ਕਾਂਗਰਸ ਜਾਵੇਗੀ ਚੌਥੇ ਨੰਬਰ 'ਤੇ: ਜਗਮੀਤ ਬਰਾੜ

ਚੱਪੜਚਿੜੀ 'ਚ ੨੧ ਮਈ ਨੂੰ ਜਗਮੀਤ ਬਰਾੜ ਕਰਨਗੇ ਰੈਲੀ

 

Thanks & Regards

 

Scroll Desk

 

Related Post